Htv Punjabi
Punjab

ਅਫਸਰਾਂ ਤੇ ਲੀਡਰਾਂ ਦੀ ਮਾਂ ਤਾਂ ਘੂਰਨੇ ‘ਚ ਮਿਲੀ ਸੀ ,ਪਰ ਆਹ ਸਕੀ ਭੈਣ ਨੇ ਮੰਜੇ ‘ਤੇ ਪਈ ਭੈਣ ਦਾ ਘਰ ਕਰਤਾ ਬਰਬਾਦ

ਸਿੱਧੀ ਤੇ ਸਪੱਸ਼ਟ ਗੱਲ ਕਰਦੇ ਹਾਂ, ਪਿਛਲੇ ਦਿਨੀਂ ਤੁਸੀਂ ਇਕ ਵੱਡੇ ਅਧਿਕਾਰੀ ਦੀ ਮਾਂ ਘੂਰਨੇ ‘ਚ ਪਈ ਤਾਂ ਵੇਖੀ ਹੋਵੇਗੀ, ਜਿਸ ਨੂੰ ਉਸ ਦੇ ਅਮੀਰ ਬੱਚੇ ਸਾਂਭ ਨਾ ਸਕੇ,, ਉਸੇ ਤਰਾਂ ਇਹ ਅਧਰੰਗ ਦੀ ਮਾਰੀ ਬਜ਼ੁਰਗ ਮਾਤਾ ਸੁਖਦੇਵ ਕੌਰ ਏ.. ਜਿਸ ਦੀ ਕੋਈ ਸਾਰ ਲੈਣ ਵਾਲਾ ਵਿਖਾਈ ਨਹੀਂ ਦੇ ਰਿਹਾ ਅਤੇ ਜੇਕਰ ਹੁਣ ਵੀ ਇਸਦੀ ਸੁਣਵਾਈ ਨਹੀਂ ਹੋਈ ਤਾਂ ਆਉਣ ਵਾਲਾ ਸਮਾਂ ਬਹੁਤਾ ਚੰਗਾ ਨਹੀਂ ਹੋਵੇਗਾ,, ਆਓ ਇਸ ਮਾਂ ਦੀ ਮਦਦ ਕਰਨ ‘ਚ ਕੁਝ ਅਹਿਮ ਕਰੀਏ..

Related posts

Big Breaking-ਹੁਣੇ ਹੁਣੇ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ‘ਚ ਆਈ ਵੱਡੀ ਖ਼ਬਰ, ਦੇਖੋ ਕੁੰਵਰ ਵਿਜੈ ਪ੍ਰਤਾਪ ਨੇ ਫੁੰਡਿਆ ਪਹਿਲਾਂ ਸ਼ਿਕਾਰ, ਪਿੰਡ ਬਾਦਲ ‘ਚ ਮੱਚ ਗਈ ਹਾਹਾਕਾਰ

Htv Punjabi

ਵੈਲੇਨਟਾਈਨ ਡੇਅ ਦਿਨ ਕੁੜੀਆਂ ਨਾਲ ਦੇਖੋ ਕੀ ਹੋਇਆ ?

htvteam

ਦੇਖੋ ਰਾਜੇ ਦਾ ਕਰੀਬੀ ਕਿਵੇਂ ਮਾਰਦਾ ਸੀ ਠੱਗੀਆਂ

htvteam