Htv Punjabi
Punjab

Big Breaking-ਹੁਣੇ ਹੁਣੇ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ‘ਚ ਆਈ ਵੱਡੀ ਖ਼ਬਰ, ਦੇਖੋ ਕੁੰਵਰ ਵਿਜੈ ਪ੍ਰਤਾਪ ਨੇ ਫੁੰਡਿਆ ਪਹਿਲਾਂ ਸ਼ਿਕਾਰ, ਪਿੰਡ ਬਾਦਲ ‘ਚ ਮੱਚ ਗਈ ਹਾਹਾਕਾਰ

ਫਰੀਦਕੋਟ (ਗੁਰਜੀਤ ਸਿੰਘ ਰਮਾਣਾ) : ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਉਸ ਸੁਹੇਲ ਸਿੰਘ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਇਹ ਦੋਸ਼ ਸਨ ਉਸ ਵੇਲੇ ਦੇ ਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਸੁਹੇਲ ਸਿੰਘ ਬਰਾੜ ਦੇ ਘਰ ਪੁਲਿਸ ਦੀ ਜਿਪਸੀ ਲਿਜਾ ਕੇ ਉਸ ਤੇ ਆਪ ਖੁਦ ਫਾਇਰਿੰਗ ਕੀਤੀ ਤਾਂਕਿ ਉਹ ਇਹ ਸਬੂਤ ਬਣਾ ਸਕਣ ਕਿ ਉਸ ਗੋਲੀ ਕਾਂਡ ਤੋਂ ਬਾਅਦ ਪਹਿਲਾਂ ਭੀੜ ਨੇ ਪੁਲਿਸ ਤੇ ਹਮਲਾ ਕੀਤਾ ਤੇ ਫੇਰ ਉਸ ਤੋਂ ਬਾਅਦ ਪੁਲਿਸ ਨੂੰ ਭੀੜ ਤੇ ਗੋਲੀ ਚਲਾਉਣੀ ਪਈ।

ਦੱਸ ਦਈਏ ਕਿ ਇਸ ਗੋਲੀ ਕਾਂਡ ਚ ਪੁਲਿਸ ਨੇ 2 ਸਿੱਖ ਨੌਜਵਾਨਾਂ ਨੂੰ ਮਾਰ ਮੁਕਾਇਆ ਸੀ ਤੇ ਕਈਆਂ ਨੂੰ ਹੋਰ ਸਦਾ ਲਈ ਅਪਾਹਜ ਕਰ ਦਿੱਤਾ ਸੀ । ਅੱਜ ਦੀ ਇਸ ਗ੍ਰਿਫਤਾਰ ਦੀ ਪੁਸ਼ਟੀ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਹੈ। ਇਸ ਸਬੰਧ ਚ ਫਰੀਦਕੋਟ ਤੋਂ ਸਾਡੇ ਪੱਤਰਕਾਰ ਗੁਰਜੀਤ ਸਿੰਘ ਰਮਾਣਾ ਨੇ, ਦੱਸਿਆ ਕਿ ਅੱਜ ਦੀ ਇਸ ਕਾਰਵਾਈ ‘ਚ ਪੁਲਿਸ ਨੇ ਸੁਹੇਲ ਸਿੰਘ ਬਰਾੜ ਨੂੰ ਜਾਂਚ ਚ ਸ਼ਾਮਲ ਹੋਣ ਲਈ ਬੁਲਾਇਆ ਸੀ ਪਾਰ ਅਚਾਨਕ ਸਿੱਟ ਦੇ ਮੈਂਬਰ ਸੁਹੇਲ ਵੱਲੋਂ ਦਿੱਤੀਆਂ ਗਈਆਂ ਜਾਣਕਾਰੀਆਂ ਤੋਂ ਸੰਤੁਸ਼ਟ ਨਹੀਂ ਹੋਏ ਤੇ ਉਨ੍ਹਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

Related posts

ਸ਼ਰੇਆਮ ਸੜਕ ਤੇ ਨੌਜਵਾਨਾਂ ਦੇ ਦੋ ਗੁੱਟਾਂ ‘ਚ ਹੋਈ ਭਿਆਨਕ ਲੜਾਈ

htvteam

ਫਿਰੌਤੀ ਮੰਗਣ ਤੋਂ ਬਾਅਦ ਨਿਜੀ ਹਸਪਤਾਲ ‘ਤੇ ਕੀਤੀ ਫਾਇਰਿੰਗ

htvteam

ਆਹ ਚਿੱਟੀ ਦਾਹੜ੍ਹੀ ਵਾਲਾ ਬਾਬਾ ਮਗਰ ਲਈ ਫਿਰਦਾ ਸੀ ਨੌਜਵਾਨ

htvteam

Leave a Comment