Htv Punjabi
Punjab

ਦਿੱਲੀ ‘ਚ ਦਿਵਾਲੀ ਤੋਂ ਪਹਿਲਾਂ ਪੈਣਗੇ ਪਟਾਕੇ, ਕਿਸਾਨਾਂ ਨੇ ਕਰ ਤਾ ਵੱਡਾ ਐਲਾਨ ਕਰਨਗੇ ਕੂਚ!

ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ 2020 ਨੂੰ ਦੇਸ਼ ‘ਚ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਨਵੀਂ ਦਿੱਲੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ,, ਬੀਤੇ ਦਿਨ ਕਿਸਾਨਾਂ ਦੀਆਂ ਜਥੇਬੰਦੀਆਂ ਦੀ ਰਾਜਧਾਨੀ ਦਿੱਲੀ ‘ਚ ਮੀਟਿੰਗ ਹੋਈ ਜਿਸ ‘ਚ 5 ਨਵੰਬਰ 2020 ਨੂੰ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਫ਼ੈਸਲਾ ਲਿਆ ਹੈ । ਪੰਜਾਬ ਵਿਚ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਇਸ ਦੇ ਨਾਲ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ 2020 ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ।

ਕਾਬਿਲਗੌਰ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਲੰਬੇ ਸਮੇਂ ਤੋਂ ਕਿਸਾਨਾਂ ਵਲੋਂ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਦੁਸ਼ਿਹਰੇ ਮੌਕੇ ਵੀ ਜ਼ਿਆਦਾਤਰ ਕਿਸਾਨਾਂ ਵਲੋਂ ਰਾਵਣ ਦੀ ਥਾਂ ਮੋਦੀ ਅਤੇ ਅੰਬਾਨੀ ਅਡਾਨੀ ਤੇ ਪੁਤਲੇ ਸਾੜੇ ਗਏ ਸਨ,,ਜਿਸ ਤੋਂ ਬਾਅਦ ਹੁਣ ਕਈ ਥਾਂਈ ਪੁਤਲੇ ਸਾੜਨ ਵਾਲਿਆਂ ‘ਤੇ ਪਰਚੇ ਹੋ ਰਹੇ ਨੇ,,ਅਤੇ ਇਸ ਸ਼ੰਘਰਸ਼ ਨੂੰ ਸਿਆਸੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Related posts

ਦੇਖ ਲਓ ਮੰਦਰ ‘ਚ ਆਹ ਕੀ ਹੋਇਆ ?

htvteam

ਅੱਧੀ ਰਾਤ ਸੁੰਨਸਾਨ ਥਾਂ ਬਜ਼ੁਰਗ ਔਰਤ ਨਾਲ ਕਰ ਗਏ ਸ਼ਰਮਨਾਕ ਕਾਰਾ

htvteam

ਇੱਥੇ ਲਗਦਾ ਹੈ ਅੱਖਾਂ ਦਾ ਲੰਗਰ,500 ਤੋਂ ਵੱਧ ਲੋਕਾਂ ਨੂੰ ਮਿਲੀ ਰੋਸ਼ਨੀ

Htv Punjabi