Htv Punjabi
Punjab Video

ਜਦੋਂ ਵਿਆਹ ਦੇ ਡੀਜੇ ਤੋਂ ਉੱਚੀਆਂ ਹੋ ਗਈਆਂ ਬਰਾਤੀਆਂ ਦੀਆਂ ਚੀਕਾਂ; ਵਿਆਹ ‘ਚ ਆਹਮੋ ਸਾਹਮਣੇ ਚਲੀਆਂ ਗੋਲੀਆਂ

ਅੱਜ ਪੱਟੀ ਵਿਖੇ ਇੱਕ ਵਿਆਹ ਸਮਾਗਮ ਵਿਚ ਦੋਵਾਂ ਧਿਰਾਂ ਨੂੰ ਸੱਦਾ ਦਿੱਤਾ ਗਿਆ ਸੀ | ਇੱਕ ਧਿਰ ਦੇ ਕ੍ਰਿਸ਼ਨ ਕੁਮਾਰ ਅਤੇ ਰਾਜਨ ਬਜਾਜ ਜਿਵੇਂ ਹੀ ਵਿਆਹ ਸਮਾਗਮ ‘ਚੋਂ ਬਾਹਰ ਨਿਕਲ ਕੇ ਆਪਣੀ ਗੱਡੀ ਵਿਚ ਬੈਠਣ ਲੱਗੇ ਦੂਜੀ ਧਿਰ ਦੇ ਵਿਸ਼ਾਲ ਅਤੇ ਰਾਜਾ ਭਿੱਖੀਵਿੰਡ ਦੇ ਸਾਥੀਆਂ ਨਾਲ ਇਨ੍ਹਾਂ ਦਾ ਤਕਰਾਰ ਹੋ ਗਿਆ, ਫਿਰ ਜੋ ਕੁੱਝ ਹੋਇਆ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਕੁੱਝ ਸਮਾਂ ਪਹਿਲਾਂ ਖੇਮਕਰਨ ਵਿਖੇ ਆੜ੍ਹਤੀਏ ਅਤੇ ਟੇਂਡਰ ਮਾਲਕਾਂ ਵਿੱਚ ਝੋਨੇ ਦੀ ਲਦਾਈ ਨੂੰ ਲੈ ਕੇ ਵਿਵਾਦ ਹੋਇਆ ਸੀ |

Related posts

ਘਰੋਂ ਲਿਜਾ ਗਲਤ ਕੰਮ ਕਰ ਬੇਹੋਸ਼ ਕਰ ਛੱਡ ਗਏ ਮੁੰਡਾ

htvteam

ਰੋਡ ਉੱਤੇ ਜਨਾਨੀ ਨੇ ਦਿਖਾਈ ਦਲੇਰੀ

htvteam

ਟਰੱਕਾਂ ਦੇ ਟਰੱਕ ਭਰ ਪੁਲਿਸ ਪਹੁੰਚੀ ਇਸ ਮੁਹੱਲੇ, ਫਿਰ ਸੁਣਾਈ ਦਿੱਤੀਆਂ ਚੀਕਾਂ ਤੇ ਲੋਕਾਂ ਦੇ ਨਾਅਰੇ?

Htv Punjabi