Htv Punjabi
Punjab Video

ਘਰਵਾਲਾ ਬੱਚਿਆਂ ਸਾਹਮਣੇ ਹੀ ਘਰਵਾਲੀ ਨੂੰ ਕਰਦਾ ਸੀ ਜ਼ਲੀਲ; ਘਰਵਾਲੀ ਨੇ ਚੁਕਿਆ ਖੌਫਨਾਕ ਕਦਮ

ਮਾਮਲਾ ਹੈ ਜਲੰਧਰ ਦੇ ਨਿਊ ਜੀਟੀਬੀ ਨਗਰ ਦਾ, ਜਿੱਥੇ 17 ਸਾਲ ਪਹਿਲਾਂ ਪ੍ਰਿਆ ਛਾਬੜਾ ਨਾਂ ਦੀ ਔਰਤ ਦਾ ਲਵਲੀਨ ਛਾਬੜਾ ਨਾਂ ਦੇ ਵਿਅਕਤੀ ਨਾਲ ਵਿਆਹ ਹੋਇਆ ਸੀ | ਬਿਜਲੀ ਦੇ ਸਮਾਨ ਦੀ ਦੁਕਾਨ ਕਰਨ ਵਾਲਾ ਲਵਲੀਨ ਅਕਸਰ ਪ੍ਰਿਆ ਨੂੰ ਬੱਚਿਆਂ ਦੇ ਸਾਹਮਣੇ ਹੀ ਗਾਲੀ ਗਲੌਚ ਤੇ ਜ਼ਲੀਲ ਕਰਦਾ ਰਹਿੰਦਾ ਸੀ | ਸ਼ੱਕ ਦੇ ਚਲਦਿਆਂ ਉਹ ਕਈ ਵਾਰ ਚੋਰੀ ਚੋਰੀ ਪ੍ਰਿਆ ਦੀ ਕਾਲ ਰਿਕਾਰਡਿੰਗ ਵੀ ਕਰਦਾ | ਇਸਤੋਂ ਦੁਖੀ ਹੋ ਪ੍ਰਿਆ ਨੇ ਕਈ ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ|

Related posts

ਸਰਕਾਰ ਨਸ਼ਾ ਤਸਕਰਾਂ ਤੋਂ ਮਹੀਨਾ ਲੈਂਦੀ ਐ, ਤੇ ਕਾਂਗਰਸੀ ਆਗੂ ਤਸਕਰਾਂ ਨਾਲ ਰਲੇ ਹੋਏ ਨੇ : ਸੁਖਬੀਰ

Htv Punjabi

ਆਹ ਪੱਤਿਆਂ ਦਾ ਰਸ ਦਿਲ ਦੇ ਰੋਗਾਂ ਦੀ ਕਰਵਾਉਂਦੈ ਬੱਸ

htvteam

ਪਹਿਲਾਂ ਹੀ ਕੋਰੋਨਾ ਮਾਰੇ ਪੰਜਾਬ ਦਾ ਦੇਖੋ ਕੋਰੋਨਾ ਤਾਲਾਬੰਦੀ ਨੇ ਕੀ ਹਾਲ ਕਰਤਾ, ਮੁਖ ਮੰਤਰੀ ਨੇ ਪੇਸ਼ ਕੀਤਾ ਲੇਖਾ ਜੋਖਾ 

Htv Punjabi