Htv Punjabi
Punjab Video

ਇੱਕ ਪਾਠੀ ਸਿੰਘ ਨੇ ਦੂਜੇ ਦਾ ਕੀਤਾ ਬੇਰਹਿਮੀ ਨਾਲ ਕਤਲ; ਰੱਬ ਦਾ ਨਾਂ ਲੈਂਦੇ ਲੈਂਦੇ ਕਰਤਾ ਪੁੱਠਾ ਕਾਰਾ

ਮਾਮਲਾ ਹੈ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਦਾਬਾਂਵਾਲ ਦਾ | ਜਿੱਥੇ ਪਿੰਡ ਦੇ ਅਵਤਾਰ ਸਿੰਘ ਦੇ ਘਰ ਸ੍ਰੀ ਅਖੰਡ ਪਾਠ ਸਾਹਬ ਜੀ ਦੇ ਪਾਠਾਂ ਦੀ ਲੜੀ ਚੱਲ ਰਹੀ ਸੀ | ਤਸਵੀਰ ‘ਚ ਦਿਖਾਈ ਦੇ ਰਿਹਾ ਪਿੰਡ ਦਲੇਰਪੁਰ ਦਾ ਪਾਠੀ ਕਸ਼ਮੀਰ ਸਿੰਘ ਪਿਛਲੇ ਕਈ ਦਿਨਾਂ ਤੋਂ ਇਥੇ ਡਿਊਟੀ ਨਿਭਾ ਰਿਹਾ ਸੀ | ਅੱਜ ਤੜਕਸਾਰ 3 ਵਜੇ ਕਸ਼ਮੀਰ ਸਿੰਘ ਨੇ ਡਿਊਟੀ ਤੇ ਬੈਠਣਾ ਸੀ, ਕਿ ਪਿੰਡ ਦਾਬਾਂਵਾਲ ਦੇ ਹੀ ਪਾਠੀ ਲਖਬੀਰ ਸਿੰਘ ਉਰਫ ਬੰਟੀ ਨੇ ਕਿਹਾ ਕਿ ਇਹ ਡਿਊਟੀ ਉਸਨੇ ਲਗਾਉਣੀ ਹੈ ਜਿਸ ਤੇ ਦੋਹਾਂ ਚ ਮਾਮੂਲੀ ਤਕਰਾਰ ਹੋ ਗਿਆ |

Related posts

ਵਿਰਸਾ ਸਿੰਘ ਵਲਟੋਹਾ ਵਿਰੁੱਧ ਇੱਕ ਹੋਰ ਪਰਚਾ ਦਰਜ, ਦੇਖੋ ਏਸ ਵਾਰ ਕਿਵੇਂ ਫਸੇ ਵਲਟੋਹਾ

Htv Punjabi

ਮੁੰਡੇ ਨੂੰ ਮਿਲਖਾ ਸਿੰਘ ਦੀ ਰੀਸ ਕਰਨੀ ਦੇਖੋ ਕਿਵੇਂ ਮਹਿੰਗੀ ?

htvteam

ਵੱਡੀ ਖਬਰ: ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਅਸਤੀਫਾ

htvteam