Htv Punjabi
Punjab Video

ਲੋਹੜੀ ਸਾਬਿਤ ਹੋਈ ਇੱਕ ਪਰਿਵਾਰ ਲਈ ਕਾਲ; ਦੇਖੋ ਕਿਵੇਂ ਨਿਕਲੀ ਇੱਕੋ ਝੱਟਕੇ ‘ਚ 5 ਜੀਆਂ ਦੀ ਰੂਹ

ਮਾਮਲਾ ਹੈ ਜ਼ੀਰਾ ਦੇ ਪਿੰਡ ਮਲੂਬਾਣੀਆਂ ਦਾ | ਅਸਲ ‘ਚ ਪੱਟੀ ਦੇ ਪਰਿਵਾਰ ਦੇ 5 ਜੀਅ ਲੁਧਿਆਣਾ ਵਿਖ ਰਿਸ਼ਤੇਦਾਰਾਂ ਦੇ ਘਰ ਤੋਂ ਲੋਹੜੀ ਦਾ ਫੰਕਸ਼ਨ ਦੇਖ ਸਵੇਰੇ ਵਾਪਿਸ ਕਾਰ ‘ਚ ਪੱਟੀ ਨੂੰ ਪਰਤ ਰਹੇ ਸਨ |
ਰਾਹ ‘ਚ ਸੰਘਣੀ ਧੁੰਦ ਕਾਰਨ ਪਿੰਡ ਮਲੂਬਾਣੀਆਂ ਨੇੜੇ ਇਹਨਾਂ ਦੀ ਕਾਰ ਅਤੇ ਰੋਡਵੇਜ ਦੀ ਬਸ ਵਿਚਕਾਰ ਜ਼ਬਰਦਸਤ ਤੱਕ ਹੋ ਗਈ | ਟੱਕਰ ਏਨੀ ਭਿਆਨਕ ਸੀ ਕਿ ਮੌਕੇ ਤੇ ਹੀ ਕਾਰ ਸਵਾਰ 5 ਜਾਣਿਆਂ ਦੀ ਮੌਤ ਹੋ ਗਈ |

Related posts

ਅੱਗੇ ਹੋ-ਹੋ ਲੀਡਰਾਂ ਦੀਆਂ ਰੈਲੀਆਂ ‘ਚ ਜਾਣ ਵਾਲੇ ਦੇਖੋ

htvteam

ਆਪਣੇ ਘਰਵਾਲੇ ਤੋਂ ਖੈੜਾ ਛੁਡਾਉਣਾ ਚਾਹੁੰਦੀ ਸੀ ਜਨਾਨੀ, ਅੱਗੋਂ ਮੁਨਸ਼ੀ ਨਾਲ ਹੋਗਿਆ ਟਾਂਕਾ ਫਿਟ

htvteam

ਪਾਸਟਰ ਬਰਜਿੰਦਰ ਦੀ ਬੰਦ ਕਮਰੇ ਦੀ ਵੀਡੀਓ ਲੀਕ, ਖੁੱਲ੍ਹ ਗਿਆ ਭੇਤ

htvteam