Htv Punjabi
Punjab Video

ਘਰੋਂ ਦਵਾਈ ਲੈਣ ਗਈ 3 ਬੱਚਿਆਂ ਦੀ ਮਾਂ ਆਸ਼ਕ ਨਾਲ ਫ਼ਰਾਰ

ਆਪਣੇ ਹੱਥ ਵਿਚ ਆਪਣੇ ਮਾਂ ਬਾਪ ਅਤੇ ਛੋਟੇ ਭਰਾ ਨਾਲ ਆਪਣੀ ਤਸਵੀਰ ਦਿਖਾ ਰਹੀਆਂ ਇਹ ਨਿੱਕੀਆਂ ਨਿੱਕੀਆਂ ਮਾਸੂਮ ਬੱਚੀਆਂ ਤੇ ਇਹਨਾਂ ਦਾ ਇੱਕੋ ਇੱਕ ਸਹਾਰਾ ਇਹਨਾਂ ਦੀ 80 ਵਰ੍ਹਿਆਂ ਦੀ ਗਰੀਬ ਬਜ਼ੁਰਗ ਦਾਦੀ | ਕਹਿੰਦੇ ਨੇ ਇੱਕ ਮਾਂ ਨੂੰ ਉਸਦੇ ਬੱਚੇ ਆਪਣੀ ਜਾਨ ਨਾਲੋਂ ਵੀ ਪਿਆਰੇ ਹੁੰਦੇ ਨੇ | ਇਹਨਾਂ ਦੇ ਆਮਦਨ ਦਾ ਕੋਈ ਵੀ ਜ਼ਰੀਆ ਨਹੀਂ, ਪਰ ਫਿਰ ਵੀ ਆਪਣੀਆਂ ਬਜ਼ੁਰਗ ਹੱਡੀਆਂ ਤੋਂ ਕੰਮ ਲੈਂਦੇ ਹੋਏ ਮਾਤਾ ਜਨਕ ਰਾਣੀ ਇੱਕ ਘਰ ਵਿਚ ਭਾਂਡੇ ਮਾਂਜ ਝਾੜੂ ਪੋਚਾ ਕਰਨ ਨੂੰ ਮਜ਼ਬੂਰ ਹੈ | ਇਸ ਵੇਲੇ ਇਹ ਮਾਸੂਮ ਬੱਚੀਆਂ ਤੇ ਇਹਨਾਂ ਦੀ ਬਜ਼ੁਰਗ ਦਾਦੀ ਬੇਹੱਦ ਬੁਰੇ ਹਾਲਾਤਾਂ ਵਿਚ ਦਿਨ ਕੱਟਣ ਨੂੰ ਮਜ਼ਬੂਰ ਨੇ |

Related posts

ਸ਼ਿਰੋਮਣੀ ਅਕਾਲੀ ਦਲ ਦੇ ਵਲੋਂ ‘ਪੰਜਾਬ ਮੰਗਦਾ ਹੈ ਜਵਾਬ’ ਦੇ ਤਹਿਤ ਰੋਸ਼ ਪ੍ਰਦਰਸ਼ਨ

htvteam

ਕਲਰਕ ਨੇ ਮੈਨੇਜਰ ਨਾਲ ਕਰਵਾ ਲਿਆ ਵਿਆਹ; ਕਰਦੈ ਪੁੱਠੀਆਂ ਡਿਮਾਡਾਂ

htvteam

ਇਸ ਬੂਟੇ ਦੇ 4 ਪੱਤੇ ਤੁਹਾਡੀ ਜ਼ਿੰਦਗੀ ‘ਚ ਬਹਾਰ ਲਿਆ ਸਕਦੇ ਨੇ ।। Harshbir Singh ।।

htvteam