Htv Punjabi
Punjab Video

ਪਾਕਿਸਤਾਨੀ ਕਰਨਾ ਚਾਹੁੰਦੇ ਸਨ ਜਵਾਨੀਆਂ ਬਰਬਾਦ; ਫਿਰ ਡਰ ਕੇ ਭੱਜਦੇ ਹੋਏ ਛੱਡ ਗਏ ਗੰਦਾ ਸਮਾਨ

ਮਾਮਲਾ ਹੈ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਦਾ, ਜਿੱਥੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐਸਐਫ ਜਵਾਨਾਂ ਅਤੇ ਪਾਕਿਸਤਾਨੀ ਨਸ਼ਾ ਤਸਕਰਾਂ ਦਰਮਿਆਨ ਮੁੱਠਭੇੜ ਹੋ ਗਈ ਜਿਸ ਦੌਰਾਨ ਬੀਐਸਐਫ ਦਾ ਇਕ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ ਸਰਚ ਅਪ੍ਰੇਸ਼ਨ ਦੌਰਾਨ ਬੀਐਸਐਫ ਜਵਾਨਾਂ ਨੇ 47 ਕਿੱਲੋ ਹੈਰੋਇਨ ਅਤੇ 7 ਪੈਕਟ ਅਫੀਮ, 2 ਪਿਸਟਲ ਬਰਾਮਦ ਕੀਤੇ ਗਏ ਹਨ |

Related posts

ਲੋਕਾਂ ਦੀ ਜਨਾਨੀਆਂ ਸਾਹਮਣੇ ਨੰ /ਗਾ ਹੋਇਆ ਮਹੰਤ ਕੀਤੀ ਆਹ ਹਰਕਤ

htvteam

ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ (ਅਹਿਮਦਗੜ੍ਹ) ਵੱਲੋਂ ਲਗਾਇਆ ਗਿਆ ਖੂਨ ਦਾਨ ਕੈਂਪ

htvteam

ਸਵਰਗ ਦੇ ਸ਼ਹਿਰ ‘ਚ ਸਥਿਤ ਆਹ ਪ੍ਰਾਚੀਨ ਮੰਦਿਰ ‘ਚ ਜਾਕੇ ਪੱਤਰਕਾਰ ਨੇ ਖੋਲ੍ਹਿਆ ਕੈਮਰਾ

htvteam