Htv Punjabi
Punjab Video

ਢੋਲ ਧੱਮਕੇ ਨਾਲ ਨੱਚਦੇ ਗਾਉਂਦੇ ਲਾੜੇ ਨੇ ਪਾਈ ਵੋਟ; ਪੋਲਿੰਗ ਬੂਥ ਤੇ ਦੇਖ ਲੋਕ ਹੋਏ ਹੈਰਾਨ

ਅਸਲ ਵਿਚ ਆਪਣਾ ਫਰਜ਼ ਸਮਝਦੇ ਹੋਏ ਇਹ ਲਾੜਾ ਵਿਆਹ ਕਰਵਾਉਣ ਤੋਂ ਪਹਿਲਾਂ ਢੋਲ ਢਮੱਕੇ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਜਾ ਪਹੁੰਚਿਆ ਹੈ | ਜਿੱਥੇ ਉਸਨੇ ਸਭ ਤੋਂ ਪਹਿਲਾਂ ਵੋਟ ਪਾਈ ਤੇ ਫਿਰ ਬਰਾਤ ਲੈ ਸਹੁਰੇ ਘਰ ਜਾ ਢੁਕਿਆ |

Related posts

ਰਾਹ ਜਾਂਦੇ ਗ੍ਰੰਥੀ ਸਿੰਘ ਦੇ ਮੁੰਡੇ ਦੇ ਮੂੰਹ ਤੇ ਕੀਤਾ ਅਜਿਹਾ ਕੰਮ; ਦੇਖੋ ਵੀਡੀਓ

htvteam

ਆਹ ਮੁੰਡੇ ਨੇ ਇਸ ਕਰਕੇ ਦਿੱਤੀ ਸੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਧ# ਮਕੀ !

htvteam

ਦੇਖੋ ਕਿਸ ਗੱਲ ਨੂੰ ਲੈਕੇ ਹੋਇਆ ਗੁਰੂ ਘਰ ‘ਚ ਵਿਵਾਦ ?

htvteam