Htv Punjabi
Punjab Video

ਸ਼ਰੇਆਮ ਸੜਕ ਤੇ ਨੌਜਵਾਨਾਂ ਦੇ ਦੋ ਗੁੱਟਾਂ ‘ਚ ਹੋਈ ਭਿਆਨਕ ਲੜਾਈ

ਇਸ ਵੀਡੀਓ ਵਿਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਸੜਕ ਦੇ ਵਿੱਚੋਂ ਵਿਚ ਨੌਜਵਾਨਾਂ ਦੇ ਦੋ ਗੁੱਟ ਕਿਸੇ ਗੱਲ ਨੂੰ ਲੈ ਕੇ ਹਥਿਆਰਾਂ ਨਾਲ ਇੱਕ ਦੂਜੇ ਤੇ ਵਾਰ ਕਰ ਰਹੇ ਨੇ |
ਇਹ ਮਾਮਲਾ ਹੈ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ‘ਦਾ ਹੈ ਜਿੱਥੇ ਦੋ ਧਿਰਾਂ ਵਿਚਾਲੇ ਹੋਈ ਭਿਆਨਕ ਲੜਾਈ ‘ਚ ਤਾਬੜਤੋੜ ਫਾਇਰਿੰਗ ਹੋਈ |

Related posts

ਕੋਰੋਨਾ ਵਾਇਰਸ ਨੂੰ ਲੈਕੇ ਪੂਰਾ ਪਿੰਡ ਹੋਇਆ ਗਰਮ , ਗੁਰਦੁਆਰੇ ਕਰਤਾ ਵੱਡਾ ਐਲਾਨ

htvteam

ਅਖੇ “ਭਈਆ” ਲਫ਼ਜ਼ ਤਾਂ ਓਸ ਬੰਦੇ ਵਾਸਤੇ ਵਰਤਿਆ ਸੀ !

htvteam

ਪਿਛਲੇ ਜਨਮ ਦਾ ਪਿਆਰ, ਤੋਤਾ ਬਣ ਆਇਆ ਕੁੜੀ ਦੇ ਘਰ

htvteam