Htv Punjabi
Punjab Video

ਸਰਪੰਚ ਦਾ ਮੁੰਡਾ ਗੁਆਂਢਣ ਨਾਲ ਕਮਰੇ ‘ਚ ਕਰ ਰਿਹਾ ਸੀ ਧੱਕਾ; ਹਸਪਤਾਲ ‘ਚ ਮਾਂ – ਬੱਚੇ ਨੇ ਦੱਸੀ ਸਾਰੀ ਕਰਤੂਤ

ਮਾਮਲਾ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਘਨੌਰ ਕਲਾਂ ਦਾ, ਜਿੱਥੇ ਦੀ ਰਹਿਣ ਵਾਲੀ ਹਰਜਿੰਦਰ ਕੌਰ ਦੇ ਘਰਵਾਲੇ ਦੀ ਪਿੰਡ ਦੇ ਸਰਪੰਚ ਦੇ ਪੁੱਤ ਪਰਮਿੰਦਰ ਸਿੰਘ ਨਾਲ ਪੁਰਾਣੀ ਰੰਜਿਸ਼ ਸੀ | ਜਿਸ ਕਾਰਨ ਅਕਸਰ ਇਹਨਾਂ ‘ਚ ਬਹਿਸਬਾਜ਼ੀ ਹੁੰਦੀ ਰਹਿੰਦੀ ਸੀ |
ਪਰ ਬੀਤੇ ਦਿਨ ਜਦ ਦੋਵੇਂ ਮਾਂ ਪੁੱਤ ਘਰ ‘ਚ ਇਕੱਲੇ ਸਨ ਤਾਂ ਇਹਨਾਂ ਨਾਲ ਜੋ ਕੁੱਝ ਹੋਇਆ ਸੁਣੋ ਇਹਨਾਂ ਦੀ ਹੀ ਜ਼ੁਬਾਨੀ |

Related posts

ਪੰਪ ਤੋਂ ਆਉਣ ਲੱਗੀਆਂ ਅਜਿਹੀਆਂ ਅਵਾਜ਼ਾ ?

htvteam

ਨਿਹੰਗਾਂ ‘ਤੇ ਹਮਲੇ ਤੋਂ ਭੜਕੇ ਸੀਐਮ ਕੈਪਟਨ ਨੇ ਪੁਲਿਸ ਨੂੰ ਦਿੱਤੀਆਂ ਹੋਰ ਪਾਵਰਾਂ 

Htv Punjabi

ਘਰਵਾਲੀ ਦੀ ਮੌਤ ਤੋਂ ਬਾਅਦ ਹੁਣ ਬਾਪ ਨੇ ਕੀਤਾ 7 ਧੀਆਂ ਨਾਲ ਧੱਕਾ; ਦੇਖੋ ਵੀਡੀਓ

htvteam