Htv Punjabi
Punjab Video

ਬਰਾਤੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਕੌਤਕ; ਕੈਮਰੇ ‘ਚ ਕੈਦ ਹੋਇਆ ਖੌਫ਼ਨਾਕ ਮੰਜ਼ਰ

ਇਹ ਸਾਰਾ ਸੀਨ ਹੈ ਦੀਨਾਨਗਰ ਦੇ ਨੇੜੇ ਅੱਪਰਬਾਰੀ ਦੁਆਬ ਨਹਿਰ ਨਾਨੋਨੰਗਲ ਪੁਲ ਦਾ | ਜਿੱਥੇ ਬੀਤੇ ਦਿਨ ਗੁਡਾ ਮੀਰਥਲ ਤੋਂ ਇਕ ਬਰਾਤ ਦੀਨਾਨਗਰ ਇਲਾਕੇ ਦੇ ਪਿੰਡ ਪਨਿਆੜ ‘ਚ ਸਥਿਤ ਇੱਕ ਰਿਜ਼ੋਰਟ ‘ਚ ਆਈ ਸੀ ਅਤੇ ਵਿਆਹ ਤੋਂ ਬਾਅਦ ਜਦੋਂ ਇਹ ਬੱਸ ਬਰਾਤੀਆਂ ਨਾਲ ਵਾਪਸ ਗੁਡਾ ਮੀਰਥਲ ਵੱਲ ਜਾ ਰਹੀ ਸੀ ਤਾਂ ਅਚਾਨਕ ਬੇਕਾਬੂ ਹੋ ਕੇ ਅੱਪਰਬਾਰੀ ਦੁਆਬ ਨਹਿਰ ‘ਚ ਜਾ ਡਿੱਗੀ ਅਤੇ ਹਫੜਾਦਫੜੀ ਮਚ ਗਈ। ਬੱਸ ‘ਚ 25-30 ਬਰਾਤੀ ਦੱਸੇ ਜਾ ਰਹੇ ਨੇ |ਜਿਹਨਾਂ ‘ਚ 18 ਦੇ ਕਰੀਬ ਜ਼ਖਮੀ ਹੋ ਗਏ | ਮੌਕੇ ਤੇ ਮੌਜ਼ੂਦ ਪਿੰਡ ਦੇ ਲੋਕਾਂ ਅਤੇ ਪੁਲਿਸ ਨੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਅਤੇ ਸੀ. ਐੱਚ. ਸੀ. ਹਸਪਤਾਲ ਸਿੰਗੋਵਾਲ ਵਿਖੇ ਜ਼ਖ਼ਮੀਆਂ ਨੂੰ ਪਹੁੰਚਾਇਆ |

Related posts

ਬੀ ਟੈਕ ਦੇ ਵਿਦਿਆਰਥੀ ਦੀ ਹੋਈ ਮੌਤ, ਪਰਿਵਾਰ ਨੇ ਲਗਾਏ ਦੋ ਸਾਥੀਆਂ ਉੱਪਰ ਇਲਜ਼ਾਮ

htvteam

ਇੱਕੱਲੀ ਕੁੜੀ ਨਾਲ ਦੇਖੋ 7-7 ਮੁੰਡੇ ਖੇਡਦੇ ਰਹੇ ਗੰਦੀ ਖੇਡ; ਦੇਖੋ ਵੀਡੀਓ

htvteam

1947 ਤੋਂ ਬਾਅਦ ਮਲੇਰਕੋਟਲਾ ਦੀ ਪਹਿਲੀ ਮੁਸਲਿਮ ਕੁੜੀ ਬਣੀ ਜੱਜ, ਸੁਣੋ ਗੁਲਫਾਮ ਦੀ ਜ਼ੁਬਾਨੀ ਕਿਵੇਂ ਬਣੀ ਜੱਜ

htvteam