ਇਹ ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਦੁਗਰੀ ਦੀ ਸੀਆਰਪੀ ਕਲੋਨੀ ਦੀ ਰਹਿਣ ਵਾਲੀ 30 ਸਾਲਾ ਮੋਨਿਕਾ ਨਾਂ ਦੀ ਇਸ ਜਵਾਨ ਔਰਤ ਨੇ ਇੱਕ ਸਾਲ ਪਹਿਲਾਂ 24 ਸਾਲ ਦੇ ਇੱਕ ਨੌਜਵਾਨ ਨਾਲ ਲਵ ਮੈਰਿਜ ਕਰਵਾਈ ਸੀ | ਵਿਆਹ ਤੋਂ ਬਾਅਦ ਉਸ ਨੌਜਵਾਨ ਦੇ ਲੱਛਣ ਸਾਹਮਣੇ ਆਉਣੇ ਸ਼ੁਰੂ ਹੋ ਗਏ | ਇਸ ਔਰਤ ਵੱਲੋਂ ਲਗਾਏ ਗਏ ਦੋਸ਼ਾਂ ਦੇ ਮੁਤਾਬਿਕ ਇਸਦਾ ਘਰਵਾਲਾ ਚਿੱਟੇ ਦੇ ਨਸ਼ੇ ‘ਚ ਅਕਸਰ ਇਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ |
ਬੀਤੇ ਦਿਨ ਉਸ ਵਹਿਸ਼ੀ ਨੇ ਆਪਣੇ ਹੀ ਮਾਸੂਮ ਬੱਚੇ ਨਾਲ ਹੋ ਗੰਦੀ ਹਰਕਤ ਕੀਤੀ ਉਸ ਕਰਕੇ ਇਸ ਮਾਂ ਦੀ ਗੋਦ ਸੁੰਨੀ ਹੋ ਗਈ |
previous post
