Htv Punjabi
Punjab Video

ਅੱਧੀ ਰਾਤ ਕਲਕੱਤੇ ਵਾਲਿਆਂ ਨਾਲ ਪੰਜਾਬ ‘ਚ ਹੋ ਗਿਆ ਵੱਡਾ ਕਾਂਡ

ਅੱਧੀ ਰਾਤ ਮੁੱਖ ਮਾਰਗ ‘ਤੇ ਸਹਿਮੀ ਹਾਲਤ ‘ਚ ਖੜ੍ਹੇ ਪਰਿਵਾਰ ਦੇ ਮੈਂਬਰ ਅਤੇ ਮੌਕਾ ਏ ਵਾਰਦਾਤ ‘ਤੇ ਪਹੁੰਚੀ ਪੁਲਿਸ | ਇਹ ਓਹੀ ਪਰਿਵਾਰ ਹੈ ਜੋ ਕਲਕੱਤਾ ਤੋਂ ਆਪਣੇ ਇੱਕ ਕੌਂਸਲਰ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ | ਬੀਤੀ ਰਾਤ ਜਦ ਇਹ ਪਰਿਵਾਰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਪਰਤ ਰਿਹਾ ਸੀ ਤਾਂ ਰਾਹ ‘ਚ ਇਹਨਾਂ ਨਾਲ ਜੋ ਕੁੱਝ ਵਾਪਰਿਆ ਉਹ ਹਿਲਾ ਕੇ ਰੱਖ ਦੇਣ ਵਾਲਾ ਸੀ |
ਮਾਮਲਾ ਹੈ ਜਿਲਾ ਜਲੰਧਰ ਦੇ ਕਰਤਾਰਪੁਰ ਤੋਂ ਦੋ ਕਿਲੋਮੀਟਰ ਦੂਰ ਸਰਾਏਖਾਸ ਵਿੱਚ ਸੀਆਰਪੀਐਫ ਕੈਂਪ ਸਾਹਮਣੇ ਦਾ, ਜਿੱਥੇ ਕਾਰ ‘ਚ ਅੰਮ੍ਰਿਤਸਰ ਤੋਂ ਪਰਤ ਰਹੇ ਇਸ ਪਰਿਵਾਰ ਨਾਲ ਜੋ ਕੁੱਝ ਵਾਪਰਿਆ ਸੁਣੋ ਇਹਨਾਂ ਦੀ ਹੀ ਜ਼ੁਬਾਨੀ |

Related posts

ਜਲੰਧਰ ਘਟਨਾ ਮਾਮਲੇ ਚ ਆਹ ਚਿੱਠੀ ਨੇ ਕੀਤਾ ਨਵਾਂ ਖੁਲਾਸਾ !

htvteam

ਅਮਰੀਕਾ ‘ਚ ਅਦਾਕਾਰ Aman Dhaliwal ਨਾਲ ਵਾਪਰੀ ਘਟਨਾ ਦਾ ਵੀਡੀਓ ਆਇਆ ਸਾਹਮਣੇ

htvteam

ਪੋਤੇ ਨੂੰ ਪਾਉਣ ਦੀ ਚਾਹਤ ਵਿੱਚ ਪੋਤੀ ਨੂੰ ਵੇਚਣਾ ਚਾਹੁੰਦੀ ਸੀ ਦਾਦੀ, ਨਾ ਕਰਨ ਤੇ ਪੋਤੀ ਨਾਲ ਕਰਤਾ ਗਲਤ ਕੰਮ

Htv Punjabi