Htv Punjabi
Punjab Video

ਮਾਂ ਦੇ ਵੇਖਦੇ ਵੇਖਦੇ ਦੇਖੋ ਕਿਵੇਂ ਅਲੋਪ ਹੋਇਆ ਦੋ ਸਾਲ ਦਾ ਬੱਚਾ

ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਪਿੰਡ ਦਿਆਲਪੁਰਾ ਦਾ, ਜਿੱਥੇ ਗੁਰਵਿੰਦਰ ਸਿੰਘ ਨਾਂ ਦਾ ਨੌਜਵਾਨ ਦਿਹਾੜੀ ਲਗਾ ਪਰਿਵਾਰ ਪਾਲ ਰਿਹਾ ਸੀ | ਇਸਦਾ 2 ਸਾਲ ਦਾ ਪਿਆਰਾ ਬੱਚਾ ਹੈਰੀ ਜਿਸਨੂੰ ਪੂਰਾ ਪਰਿਵਾਰ ਬੇਹੱਦ ਪਿਆਰ ਕਰਦਾ ਸੀ |
ਬੀਤੇ ਦਿਨ ਗੁਰਵਿੰਦਰ ਸਿੰਘ ਦਿਹਾੜੀ ਤੇ ਝੋਨਾ ਲਗਾਉਣ ਗਿਆ ਹੋਇਆ ਸੀ | ਪਿੱਛੋਂ ਉਸਦੀ ਘਰਵਾਲੀ ਤੇ ਬੱਚਾ ਹੈਰੀ ਇਕੱਲੇ ਸਨ | ਇਸ ਦੌਰਾਨ ਬੱਚੇ ਦੀ ਮਾਂ ਰੋਟੀਆਂ ਪਕਾਉਣ ਲੱਗ ਪਈ ਅਤੇ ਇਹ ਛੋਟਾ ਬੱਚਾ ਹੈਰੀ ਖੇਡਦਾ ਹੋਇਆ ਬਾਹਰ ਚਲਾ ਗਿਆ ਤੇ ਅਚਾਨਕ ਗਾਇਬ ਹੋ ਗਿਆ | ਮਾਪਿਆਂ ਦੇ ਨਾਲ ਪੂਰਾ ਪਿੰਡ ਉਸਨੂੰ ਤਲਾਸ਼ਦਾ ਰਿਹਾ ਤੇ ਜਦ ਕਾਫੀ ਦੇਰ ਬਾਅਦ ਬੱਚਾ ਮਿਲਿਆ ਤਾਂ ਉਸ ਹਾਲਤ ‘ਚ ਸੀਨ ਦੇਖ ਪੂਰਾ ਪਿੰਡ ‘ਚੀਕਾਂ ਦੀ ਆਵਾਜ਼ ਨਾਲ ਗੂੰਜ ਉੱਠਿਆ |

Related posts

ਐਵੇਂ ਕਾਲਾ ਟਮਾਟਰ ਖਾਓ ਪਿਸ਼ਾਬ ਦੇ 40 ਰੋਗ ਭਜਾਓ

htvteam

ਹੁਣੇ ਹੁਣੇ ਹੋ ਗਿਆ ਸ਼ਹਿਰ ਦੇ ਵਿੱਚ ਵੱਡਾ ਕਾਂਡ ?

htvteam

ਏਸ ਸ਼ਹਿਰ ‘ਚ ਕਿਸਾਨਾਂ ਨੇ ਘੇਰ ਲਿਆ ਇਕ ਹੋਰ ਭਾਜਪਾ ਦਾ ਆਗੂ, ਕਹਿੰਦੇ ਆਜੋ ਕਰਵਾਈਏ 4 ਸੋ ਪਾਰ

htvteam