Htv Punjabi
Punjab Video

ਪੁੱਤ ਨੂੰ ਬਚਾਉਂਦੇ ਪਿਤਾ ਵੀ ਆਇਆ ਕਰੰਟ ਦੀ ਚਪੇਟ ਵਿਚ

ਮਾਮਲਾ ਹੈ ਸੰਗਰੂਰ ਦੇ ਸ਼ਿਵਮ ਕਲੋਨੀ ਦਾ, ਜਿੱਥੇ ਟ੍ਰੈਫਿਕ ਪੁਲਿਸ ਵਿੱਚ ਬਤੌਰ ਏਐਸਆਈ ਡਿਊਟੀ ਨਿਭਾ ਰਹੇ ਹੇਮ ਰਾਜ ਨੇ ਘਰ ‘ਚ ਮੱਝਾਂ ਤੇ ਗਾਵਾਂ ਪਾਲ ਰੱਖੀਆਂ ਸਨ, ਜਿਸਦੀ ਦੇਖ ਰੇਖ ਉਸਦਾ ਪੁੱਤ ਜਸਵਿੰਦਰ ਸ਼ਰਮਾ ਕਰਦਾ ਸੀ |
ਅੱਜ ਸਵੇਰੇ ਇਹਨਾਂ ਦੋਵੇਂ ਪਿਓ ਪੁੱਤਾਂ ਨਾਲ ਜੋ ਕੁੱਝ ਹੋਇਆ ਉਹ ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲਾ ਸੀ |   ਦੇਖੋ ਵੀਡੀਓ : –

Related posts

ਨਿਰਵਸਤਰ ਹੋ ਨੌਜਵਾਨ ਨੇ ਗੁਰੂ ਘਰ ਵਿੱਚ ਦੇਖੋ ਕੀ ਕੀਤਾ

htvteam

ਦੇਖੋ ਕਲਯੁਗੀ ਪੁੱਤਾਂ ਨੇ ਬਜ਼ੁਰਗ ਮਾਂ ਨਾਲ ਕੀਤੀ ਜੱਗੋਂ ਤੇਹਰਵੀਂ; ਪੁੱਤ ਮੰਗਣ ਵਾਲੇ ਦੇਖੋ ਇਹ ਵੀਡੀਓ

htvteam

ਜਲਦੀ ਅਮੀਰ ਹੋਣ ਦੀ ਲਾਲਸਾ ਨੇ ਗੁਆਢੀ ਨਾਲ ਹੀ ਚਾੜ੍ਹ ਦਿੱਤਾ ਚੰਦ

htvteam