Punjab Videoਸ਼ਰਾਬ ਦੇ ਨਸ਼ੇ ‘ਚ ਬੰਦੇ ਨੇ ਕੁੱਤਾ ਵੀ ਨਹੀਂ ਬਖ਼ਸ਼ਿਆ; ਦੇਖੋ ਵੀਡੀਓ by htvteamJuly 18, 202206634 Share5 ਮਾਮਲਾ ਜਿਲ੍ਹਾ ਫਰੀਦਕੋਟ ਅਧੀਨ ਆਉਂਦੇ ਕਸਬਾ ਕੋਟਕਪੁਰਾ ਦੇ ਸੀਖਾਂ ਵਾਲਾ ਰੋਡ ਦਾ ਹੈ, ਜਿੱਥੇ ਮਨਜੀਤ ਸਿੰਘ ਨਾਂ ਦੇ ਵਿਅਕਤੀ ਨੇ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋ ਆਪਣੇ ਗੁਆਂਢੀਆਂ ਦੇ ਕੁੱਤੇ ਨਾਲ ਹੀ ਜੋ ਕਾਰਾ ਕੀਤਾ ਸੁਣੋ ਕੁੱਤੇ ਦੇ ਮਾਲਕਾਂ ਦੀ ਹੀ ਜ਼ੁਬਾਨੀ |