Htv Punjabi
Punjab Video

ਖੇਤਾਂ ‘ਚ ਵੜ ਜੇਈ ਕਿਸਾਨ ਕੋਲੋਂ ਕਰਦਾ ਸੀ ਸ਼ਰਮਨਾਕ ਮੰਗ; ਦੇਖੋ ਵੀਡੀਓ

ਮਾਮਲਾ ਹੈ ਜਲੰਧਰ ਦੇ ਪਿੰਡ ਸਰਮਸਤਪੁਰ ਦਾ, ਜਿੱਥੇ ਦਾ ਛੋਟਾ ਕਿਸਾਨ ਤਰਲੋਚਨ ਸਿੰਘ ਆਪਣੇ ਖੇਤਾਂ ‘ਚ ਮੋਟਰ ਲਈ ਟਰਾਂਸਫਾਰਮਰ ਲਗਵਾਉਣਾ ਚਾਂਹੁੰਦਾ ਸੀ | ਟਰਾਂਸਫਾਰਮਰ ਲਗਵਾਉਣ ਤੋਂ ਬਾਅਦ ਇਸ ਜੇਈ ਨੇ ਕਿਸਾਨ ਕੋਲੋਂ ਜੋ ਮੰਗ ਕੀਤੀ ਸੁਣੋ ਡੀਐੱਸਪੀ ਵਿਜੀਲੈਂਸ ਬਿਊਰੋ ਦੀ ਜ਼ੁਬਾਨੀ |

Related posts

ਨਾਕੇ ‘ਤੇ ਖੜ੍ਹੇ ਪੁਲਸਿਏ ਨਾਲ ਹੋਈ ਮਾੜੀ, ਬੁਲੇਟ ‘ਤੇ ਆਏ ਮੁੰਡੇ ਨੇ ਢਾਹ-ਢਾਹ ਕੁੱਟਿਆ !

htvteam

ਭਾਰਤ ‘ਚੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਮਗਰੋਂ ਦੁਨੀਆ ਭਰ ‘ਚ ਮੱਚੀ ਹਲਚਲ

htvteam

ਭੈਣ ਨੂੰ ਕਰਦਾ ਸੀ ਮੁੰਡਾ ਤੰਗ, ਭਰਾ ਨੇ ਵੀ ਦਿੱਤਾ ਟੰਗ !

htvteam