Htv Punjabi
Punjab Video

21ਵੇਂ ਜਨਮ ਦਿਨ ‘ਤੇ ਦੋਸਤਾਂ ਨੇ ਮੁੰਡੇ ਨੂੰ ਤੋਹਫ਼ੇ ‘ਚ ਦਿੱਤੀ ਮੌਤ; ਦੇਖੋ ਵੀਡੀਓ

ਇਹ ਤਸਵੀਰ ਓਸੇ ਹੀ ਨੌਜਵਾਨ ਮੁੰਡੇ ਦੀ ਹੈ ਜਿਸਦਾ 21ਵਾਂ ਜਨਮ ਦਿਨ ਆਖਰੀ ਦਿਨ ਸਾਬਿਤ ਹੋਇਆ, ਕਿਓਂਕਿ ਜਨਮ ਦਿਨ ‘ਤੇ ਉਸਦੇ ਦੋਸਤਾਂ ਨੇ ਇੱਕ ਔਰਤ ਨਾਲ ਮਿਲ ਮੌਤ ਦਾ ਤੋਹਫ਼ਾ ਗਿਫ਼੍ਟ ਕਰ ਦਿੱਤਾ | ਏਨਾ ਹੀ ਨਹੀਂ ਫੇਰ ਖ਼ਤਮ ਹੋ ਚੁੱਕੇ ਉਸ ਮੁੰਡੇ ਨਾਲ ਕਾਰ ‘ਚ ਪੁੱਠਾ ਕੰਮ ਕਰਦੇ ਰਹੇ |
ਮਾਮਲਾ ਗੁਰਦਾਸਪੁਰ ਦਾ ਹੈ | ਜਿੱਥੇ ਹਰਸ਼ ਕੁਮਾਰ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਤੋਂ ਆਇਆ ਸੀ | ਉਸਦਾ ਜਨਮ ਦਿਨ ਹੋਣ ਕਰਕੇ ਉਸਨੇ ਮਾਤਾ ਕੋਲੋਂ ਪੈਸੇ ਮੰਗੇ ਪਰ ਉਸਦੀ ਮਾਤਾ ਨੇ ਪੈਸੇ ਨਾ ਦਿੱਤੇ ਫੇਰ ਉਹ ਆਪਣੇ ਦੋਸਤ ਨਾਲ ਈਸ਼ਵ ਨਾਲ ਜਨਮ ਦਿਨ ਮਨਾਉਣ ਚਲਾ ਗਿਆ | ਅੱਗੇ ਜੋ ਕੁੱਝ ਹੋਇਆ ਸੁਣੋ ਉਸਦੇ ਪਿਤਾ ਅਤੇ ਥਾਣਾ ਮੁਖੀ ਦੀ ਹੀ ਜ਼ੁਬਾਨੀ |

Related posts

ਗੁਪਤ ਕਮਰੇ ‘ਚ ਜਵਾਨ ਔਰਤਾਂ ਨਾਲ ਹੁੰਦਾ ਸੀ ਨਾਜਾਇਜ਼ ਕੰਮ

htvteam

ਆਹ ਦਰੱਖਤ ਤੁਹਾਡੀ ਸਕਿਨ ਦੀ ਉਮਰ 20 ਸਾਲ ਵਧਾ ਦਿੰਦੇ

htvteam

ਬੱਚਿਆਂ ਲਈ ਦਵਾਈ ਲੈਣ ਵਾਲੇ ਸਾਵਧਾਨ, ਵੱਡਾ ਨੁਕਸਾਨ ਹੋਣ ‘ਤੋਂ ਪਹਿਲਾਂ ਖ਼ਬਰ ਦੇਖ ਕਰੋ ਬਚਾਅ

htvteam