Htv Punjabi
Punjab Video

ਦੇਖੋ ਚੰਡੀਗੜ੍ਹ ਆਲੀ ਕੁੜੀ ਮੁੰਡੇ ਦਾ ਕੀ ਕਰ ਗਈ ਹਾਲ

ਬਲਾਚੌਰ : – ਮਾਮਲਾ ਬਲਾਚੌਰ ਦਾ ਹੈ, ਜਿੱਥੇ ਦੇ ਵਾਰਡ ਨੰਬਰ 2 ਦਾ ਰਹਿਣ ਵਾਲਾ ਸਾਗਰ ਨਾਂ ਦਾ 24 ਸਾਲ ਦਾ ਨੌਜਵਾਨ ਕੈਂਟਰ ਦੀ ਡ੍ਰਾਈਵਿੰਗ ਦਾ ਕੰਮ ਕਰਦਾ ਸੀ | ਉਸਦੇ ਗੁਆਂਢ ‘ਚ ਚੰਡੀਗੜ੍ਹ ਦੀ ਇੱਕ ਕੁੜੀ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਆ ਕੇ ਰਹਿਣ ਲੱਗ ਪਈ | ਜਿਸਦੇ ਪਿਆਰ ‘ਚ ਪੈ ਸਾਗਰ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ | ਪਰ ਉਸ ਕੁੜੀ ਦੇ ਮਾਪੇ ਰਿਸ਼ਤੇ ਲਈ ਰਾਜ਼ੀ ਨੂੰ ਸਨ |
ਫੇਰ ਬੀਤੇ ਦਿਨ ਆਪਣੇ ਘਰ ਆਏ ਰਿਸ਼ਤੇਦਾਰਾਂ ਨੂੰ ਬਸ ਚੜਾਉਣ ਗਏ ਨੌਜਵਾਨ ਨੇ ਕੁੜੀ ਦੇ ਸਾਹਮਣੇ ਹੀ ਨਹਿਰ ‘ਚ ਛਾਲ ਮਾਰ ਦਿੱਤੀ |

Related posts

ਬੀਜੇਪੀ ਆਪ ਮੰਤਰੀਆਂ ਨੂੰ ਰਹੀ ਹੈ ਡਰਾ…….

htvteam

ਕਿਸੇ ਦੇ ਖੜ੍ਹੇ ਬਾਹਨ ‘ਤੇ ਬੈਠਣ ਤੋਂ ਪਹਿਲਾਂ ਸੋਚ ਲਿਓ, ਕਿਤੇ ਤੁਹਾਡੇ ਨਾਲ ਆਹ ਵਾਲਾ ਸੀਨ ਨਾ ਬਣ ਜਾਵੇ

htvteam

ਆਹ ਸ਼ਹਿਰ ‘ਚ ਹੋਇਆ ਭਿਆਨਕ ਸੜਕ ਹਾਦਸਾ

htvteam

Leave a Comment