Htv Punjabi
Punjab Video

ਗੁਰਦੁਆਰੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲੜਾਈ; ਦੇਖੋ ਵੀਡੀਓ

ਫਰੀਦਕੋਟ : – ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਫਰੀਦਕੋਟ ਦੀ ਜਰਮਨ ਕਲੌਨੀ ਵਿਚ ਸਥਿਤ ਗੁਰਦੁਆਰਾ ਨਿਸ਼ਾਨ ਸਾਹਿਬ ਅੰਦਰ ਅੱਜ ਦੋ ਧਿਰਾਂ ਵਿਚ ਹੋਈ ਬਹਿਸ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ। ਗੁਰਦੂਆਰਾ ਸਾਹਿਬ ਦੀ ਪੁਰਾਣੀ ਕਮੇਟੀ ਅਤੇ ਮੋਜੂਦਾ ਕਮੇਟੀ ਮੈਬਰਾਂ ਵਿਚਕਾਰ ਹੋਏ ਇਸ ਤਕਰਾਰ ਵਿਚ ਇਕ ਦੂਜੇ ਉਪਰ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਅਤੇ ਇਕ ਦੂਜੇ ਦੀਆਂ ਪੱਗਾਂ ਵੀ ਉਤਾਰੀਆਂ ਗਈਆਂ।

Related posts

4 ਮਾਰਚ ਨੂੰ ਵਿਦਿਆਰਥੀ ਪੇਪਰ ਦੇਣ, ਜਿਹੜਾ ਪੇਪਰ ਰਹਿ ਜਾਵੇਗਾ ਉਸ ਨੂੰ ਬਾਅਦ ਵਿੱਚ ਦੇ ਸਕਦੇ ਹਨ

Htv Punjabi

ਸੁੰਨਾ ਖੋਖਾ ਦੇਖ ਦੋ ਮੁੰਡੇ ਵੜ੍ਹ ਗਏ ਅੰਦਰ, ਫੇਰ ਦੋ ਘੰਟੇ ਤੱਕ ਕਰਦੇ ਰਹੇ ਓਹੀ ਕੰਮ ?

htvteam

6 ਸਾਲ ਦੀ ਬੱਚੀ ਨੇ ਖੋਲ੍ਹਿਆ 5 ਕਤਲਾਂ ਦਾ ਰਾਜ਼, ਸਾਹਮਣੇ ਹੋਏ ਸੀ ਕਤਲ, ਸਾਰੀ ਰਾਤ ਲੇਟੀ ਰਹੀ 5 ਲਾਸ਼ਾਂ ਨਾਲ

Htv Punjabi

Leave a Comment