Htv Punjabi
Punjab Video

ਦੇਖੋ ਹਵਸ ਦੀ ਅੱਗ ਨੇ ਜਵਾਨ ਕੁੜੀ ਕੋਲੋਂ ਆਹ ਕੀ ਕਰਵਾਤਾ; ਦੇਖੋ ਵੀਡੀਓ

ਅੰਮ੍ਰਿਤਸਰ : – ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਦੇ ਥਾਣਾ ਕੰਬੋ ਅਧੀਨ ਪੈਂਦੇ ਪਿੰਡ ਵਡਾਲਾ ਭਿੱਟੇਵਟ ਦਾ ਹੈ, ਜਿੱਥੇ ਮਨਰੀਤ ਕੌਰ ਨਾਂ ਦੀ ਇਸ ਕੁੜੀ ਦਾ ਵਿਆਹ 6 ਸਾਲ ਪਹਿਲਾਂ ਯੁੱਧਵੀਰ ਨਾਂ ਦੇ ਨੌਜਵਾਨ ਨਾਲ ਹੋਇਆ ਸੀ | ਇਹਨਾਂ ਦੀ ਇੱਕ 3 ਸਾਲ ਦੀ ਧੀ ਵੀ ਹੈ | ਵਿਆਹ ਤੋਂ ਬਾਅਦ ਅਕਸਰ ਕਲੇਸ਼ ਰਹਿੰਦਾ ਸੀ ਇਸ ਦੌਰਾਨ ਮਨਰੀਤ ਕੌਰ ਦੇ ਸਬੰਧ ਪਿੰਡ ਚੋਗਾਵਾਂ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਨਾਂ ਦੇ ਨੌਜਵਾਨ ਨਾਲ ਬਣ ਗਏ | ਬੀਤੀ ਰਾਤ ਮਨਰੀਤ ਨੇ ਆਪਣੇ ਆਸ਼ਕ ਤੇ ਉਸਦੇ ਦੋਸਤ ਨਾਲ ਮਿਲ ਘਰਵਾਲੇ ਯੁੱਧਵੀਰ ਨਾਲ ਜੋ ਗੰਦੀ ਖੇਡ ਖੇਡੀ ਦੱਸ ਰਹੇ ਨੇ ਡੀਐਸਪੀ ਸਾਹਿਬ |

Related posts

ਨਸ਼ਾ ਛਡਾਊ ਕੇਂਦਰ ਚ ਮੁੰਡਿਆਂ ਦੇ ਖੁਰਕ ਵਾਲੇ ਟੀਕਾ ਲਗਾਕੇ, ਟੱਪੀਆਂ ਹੱਦਾਂ !

htvteam

ਦੇਖੋ ਕਿਵੇਂ ਈ ਰਿਕਸ਼ੇ ਨੇ ਬਚਾਈ ਜਾਨ

htvteam

ਸ਼ਹਿਰ ਦੇ ਲੋਕਾਂ ਨੇ ਸੁੱਤੇ ਪਏ ਪ੍ਰਸ਼ਾਸਨ ਦੀਆਂ ਖੋਲ੍ਹੀਆਂ ਅੱਖਾਂ

htvteam

Leave a Comment