Htv Punjabi
Punjab Video

ਦੇਖੋ ਹਵਸ ਦੀ ਅੱਗ ਨੇ ਜਵਾਨ ਕੁੜੀ ਕੋਲੋਂ ਆਹ ਕੀ ਕਰਵਾਤਾ; ਦੇਖੋ ਵੀਡੀਓ

ਅੰਮ੍ਰਿਤਸਰ : – ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਦੇ ਥਾਣਾ ਕੰਬੋ ਅਧੀਨ ਪੈਂਦੇ ਪਿੰਡ ਵਡਾਲਾ ਭਿੱਟੇਵਟ ਦਾ ਹੈ, ਜਿੱਥੇ ਮਨਰੀਤ ਕੌਰ ਨਾਂ ਦੀ ਇਸ ਕੁੜੀ ਦਾ ਵਿਆਹ 6 ਸਾਲ ਪਹਿਲਾਂ ਯੁੱਧਵੀਰ ਨਾਂ ਦੇ ਨੌਜਵਾਨ ਨਾਲ ਹੋਇਆ ਸੀ | ਇਹਨਾਂ ਦੀ ਇੱਕ 3 ਸਾਲ ਦੀ ਧੀ ਵੀ ਹੈ | ਵਿਆਹ ਤੋਂ ਬਾਅਦ ਅਕਸਰ ਕਲੇਸ਼ ਰਹਿੰਦਾ ਸੀ ਇਸ ਦੌਰਾਨ ਮਨਰੀਤ ਕੌਰ ਦੇ ਸਬੰਧ ਪਿੰਡ ਚੋਗਾਵਾਂ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਨਾਂ ਦੇ ਨੌਜਵਾਨ ਨਾਲ ਬਣ ਗਏ | ਬੀਤੀ ਰਾਤ ਮਨਰੀਤ ਨੇ ਆਪਣੇ ਆਸ਼ਕ ਤੇ ਉਸਦੇ ਦੋਸਤ ਨਾਲ ਮਿਲ ਘਰਵਾਲੇ ਯੁੱਧਵੀਰ ਨਾਲ ਜੋ ਗੰਦੀ ਖੇਡ ਖੇਡੀ ਦੱਸ ਰਹੇ ਨੇ ਡੀਐਸਪੀ ਸਾਹਿਬ |

Related posts

ਆਹ ਸ਼ਹਿਰ ਚ ਵੱਡੇ ਬ/ ਦਮਾਸ਼ ਨਾਲ ਪੁਲਿਸ ਦਾ ਮੁ/ ਕਾਬ/ ਲਾ

htvteam

ਆਪਣੀ ਮਾਂ ਦੇ ਬੁਆਏਫਰੈਂਡ ਨੂੰ ਪਿਤਾ ਸਮਝਣ ਵਾਲੀ ਨਾਬਾਲਿਗ ਧੀ ਨਾਲ ਬੰਦੇ ਨੇ ਕਰਤਾ ਆਹ ਕੰਮ

Htv Punjabi

ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ

htvteam

Leave a Comment