Htv Punjabi
Punjab Video

ਸੋਹਣੀ ਮੁਟਿਆਰ ਨੇ ਸੜਕ ਕਿਨਾਰੇ ਬੈਂਚ ‘ਤੇ ਹੀ ਲਾਹੀਆਂ ਸ਼ਰਮਾਂ

ਕਪੂਰਥਲਾ : – ਜਵਾਨ ਕੁੜੀ ਦੀ ਇਹ ਵੀਡੀਓ ਬੇਹੱਦ ਸ਼ਰਮਸਾਰ ਕਰ ਕੇ ਰੱਖ ਦੇਣ ਵਾਲੀ ਹੈ | ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਵਾਇਰਲ ਇਸ ਵੀਡੀਓ ਨੇ ਪੁਲਿਸ ਮਹਿਕਮੇ ਦੇ ਵੱਡੇ ਵੱਡੇ ਦਾਅਵਿਆਂ ਦੇ ਨਾਲ ਨਾਲ ਸਰਕਾਰ ਦੇ ਝੂਠੇ ਵਾਅਦਿਆਂ ਨੂੰ ਵੀ ਨੰਗਿਆਂ ਕਰ ਕੇ ਰੱਖ ਦਿੱਤਾ ਹੈ |

ਉੱਡਦੇ ਪੰਜਾਬ ਦੀ ਇਹ ਬੇਹੱਦ ਘਿਨਾਉਣੀ ਤਸਵੀਰ ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਦੇ ਆਸ ਪਾਸ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਇਸ ਮੁਟਿਆਰ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਇਸਦੀਆਂ ਸਹੇਲੀਆਂ ਨੇ ਹੀ ਨਸ਼ੇ ਦੀ ਦਲਦਲ ‘ਚ ਧੱਕ ਦਿੱਤਾ |

Related posts

15 ਦਿਨ ਆਹ ਜੂਸ ਪੀਓ ਦਿਲ ਕਦੇ ਖਰਾਬ ਨਹੀਂ ਹੋਏਗਾ

htvteam

ਪੰਜਾਬ ਅਤੇ ਪੰਜਾਬੀਆਂ ਲਈ ਆਈ ਮਾੜੀ ਖਬਰ, ਪੰਜਾਬ ਦੇ ਲੋਕਾਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ

htvteam

ਮੈਂ ਸਿਰਫ ਅੰਮ੍ਰਿਤਸਰ ਤੋਂ ਹੀ ਚੋਣ ਲੜਾਂਗਾ : ਨਵਜੋਤ ਸਿੰਘ ਸਿੱਧੂ

htvteam

Leave a Comment