Htv Punjabi
Punjab Video

ਦੇਖੋ ਕਿਵੇਂ ਜਾਨ ਬਚਾ ਕੇ ਪਾਕਿਸਤਾਨ ਤੋਂ ਵਾਪਿਸ ਆਇਆ “ਦੇਸੀ ਜੇਮਜ਼ ਬਾਂਡ”

ਇਹ ਹੈ ਜਿਲ੍ਹਾ ਗੁਰਦਾਸਪੁਰ ਦੇ ਥਾਣਾ ਧਾਰੀਵਾਲ ਦੇ ਅਧੀਨ ਪੈਂਦੇ ਪਿੰਡ ਡਡਵਾਂ ਦਾ ਰਹਿਣ ਵਾਲਾ ਮਹਿੰਦਰ ਉਰਫ਼ ਰਾਜਾ ਜਿਸਨੂੰ 15 ਅਕਤੂਬਰ ਨੂੰ ਇਸਦਾ ਪੁੱਤ ਅਤੇ ਜਵਾਈ ਅੱਗੋਂ ਆਲੀ ਵਾਹਗਾ ਬਾਰਡਰ ‘ਤੇ ਲੈਣ ਪਹੁੰਚੇ |
ਓਹੀ ਮਹਿੰਦਰ ਸਿੰਘ ਉਰਫ਼ ਰਾਜਾ ਜਿਸਨੂੰ 2008 ‘ਚ ਦੇਸ਼ ਦੀ ਖੂਫੀਆ ਏਜੰਸੀ ਨੇ ਜਾਸੂਸੀ ਲਈ ਪਾਕਿਸਤਾਨ ਘੱਲਿਆ ਸੀ | ਪਰ ਜਾਂਦੇ ਸਾਰ ਹੀ ਮਹਿੰਦਰ ਓਥੇ ਦੁਸ਼ਮਣਾਂ ਵੱਲੋਂ ਫੜਿਆ ਗਿਆ | ਜਿਸਤੋਂ ਬਾਅਦ ਇਸ ਨਾਲ ਓਥੇ ਜੋ ਕੁੱਝ ਹੋਇਆ ਸੁਣ ਕੇ ਲੂੰ ਕੰਢੇ ਖੜ੍ਹੇ ਜਾਂਦੇ ਨੇ |

Related posts

ਘਟੀਆ ਮਟੀਰੀਅਲ ਵਰਤਣ ਵਾਲੇ ਮਾਮਲੇ ਚ ਨਵਾਂ ਮੋੜ

htvteam

ਬਾਬੇ ਦੀ ਸੇਵਾਦਾਰਨੀ ਨੇ ਲਾ ਰੱਖਿਆ ਸੀ ਆਹ ਕੰਮ

htvteam

ਰੋਡ ਤੇ ਚੱਲਣ ਲੱਗੇ ਬੱਚਕੇ ਚੱਲਿਆ ਕਰੋ

htvteam

Leave a Comment