Htv Punjabi
Punjab Video

ਦੀਵਾਲੀ ਮੌਕੇ ਮਿਲਣ ਲੱਗੇ ਬੋਤਲ ਸਣੇ ਜਿਉਂਦਾ ਮੁਰਗਾ ਮੁਫਤ; ਦੇਖੋ ਵੀਡੀਓ

ਅਸਲ ‘ਚ ਇਹ ਤਸਵੀਰਾਂ ਇੱਕ ਮੋਬਾਈਲਾਂ ਵਾਲੀ ਦੁਕਾਨ ਦੀਆਂ ਨੇ, ਜਿੱਥੇ ਲੋਕ ਜਦੋਂ ਦੀਵਾਲੀ ਦੇ ਮੌਕੇ ਮੋਬਾਈਲ ਫੋਨ ਖਰੀਦਣ ਆ ਰਹੇ ਨੇ ਤਾਂ ਦੁਕਾਨਦਾਰ ਵੱਲੋਂ ਦਿੱਤਾ ਜਾਣ ਵਾਲਾ ਖ਼ਾਸ ਤੋਹਫ਼ਾ ਦੇਖ ਉਹਨਾਂ ਦੀਆਂ ਬਾਛਾਂ ਖਿੜ੍ਹ ਰਹੀਆਂ ਨੇ |
ਅੰਮ੍ਰਿਤਸਰ ਸ਼ਹਿਰ ਦੇ ਹੁਸੈਨਵਾਲਾ ਚੌਂਕ ਦੀ ਇਹ ਦੁਕਾਨ ਜਿੱਥੇ ਮੋਬਾਈਲ ਖਰੀਦਣ ਆਏ ਗਾਹਕ ਬਾਗ਼ੋਬਾਗ ਹੋ ਰਹੇ ਨੇ, ਕਾਰਨ ਤੁਸੀਂ ਆਪ ਹੀ ਸੁਣ ਲਵੋ |

Related posts

ਸਰਕਾਰ ਨੇ ਕੀਤਾ ਅਧਿਆਪਕਾਂ ਨਾਲ ਧੋਖਾ ?

htvteam

ਚਪੜਾਸੀ ਤੋਂ ਸਿੱਧਾ ਮੈਨੇਜਰ ਨਹੀਂ “ਸੁਪਰ ਡਾਕੂ” ਬਣਿਆ ਬੰਦਾ; ਦੇਖੋ ਵੀਡੀਓ

htvteam

ਜੇਕਰ ਸਾਰਾ ਦਿਨ ਸਰੀਰ ਥੱਕਿਆ ਤੇ ਪੇਟ ਭਾਰਾ ਰਹੇ ਤਾਂ ਐਵੇਂ ਵਰਤੋਂ ਖਜੂਰ

htvteam

Leave a Comment