Htv Punjabi
Punjab Video

ਹੁਣੇ ਹੁਣੇ ਅੰਮ੍ਰਿਤਸਰ ਤੋਂ ਆਏ SGPC ਦੀਆਂ ਚੋਣਾਂ ਦੇ ਨਤੀਜੇ

ਇਸ ਵੇਲੇ ਦੀ ਵੱਡੀ ਖ਼ਬਰ ਅੰਮ੍ਰਿਤਸਰ ਤੋਂ ਆ ਰਹੀ ਹੈ, ਜਿੱਥੇ ਹੋਈਆਂ SGPC ਦੀਆਂ ਚੋਣਾਂ ਦੇ ਬੇਹੱਦ ਹੈਰਾਨ ਕਰ ਦੇਣ ਵਾਲੇ ਨਤੀਜੇ ਹਾਸਿਲ ਹੋਏ ਨੇ | ਜਾਣਕਾਰੀ ਮੁਤਾਬਿਕ ਇਹਨਾਂ ਚੋਣਾਂ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਉਮੀਦਵਾਰ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹਾਸਲ ਹੋਈਆਂ ਨੇ | ਇਸੇ ਤਰ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਹਾਸਲ ਹੋਈਆਂ ਜਦਕਿ 146 ਵੋਟਾਂ ਪੋਲ ਹੋਈਆਂ ਸਨ |

Related posts

DC ਮੈਡਮ ਨੇ ਗਿੱਧੇ ‘ਚ ਲਿਆਤੀਆਂ ਹਨੇਰੀਆਂ !

htvteam

ਚਿੱਟੇ ਚਿੱਟੇ ਥੈਲਿਆਂ ਚੋ ਨਿਕਲੀ ਆਹ ਚੀਜ਼,ਫਾਰਚੂਨਰ ਗੱਡੀ ਚ ਦੇਖਲੋ ਮੁੰਡੇ

htvteam

ਮਰ ਗਈ ਇਨਸਾਨੀਅਤ, ਮਰਨ ਕੰਢੇ ਮਰੀਜ਼ ਢਾਈ ਘੰਟੇ ਐਮਬੂਲੈਂਸ ਈ ਪਿਆ ਰਿਹਾ, ਹਸਪਤਾਲ ਨੇ ਨਹੀਂ ਕੀਤਾ ਦਾਖਲ, ਦੇਖੋ ਮਰਨ ਤੋਂ ਪਹਿਲਾਂ ਕੀ ਹੋਈ ਹਾਲਾਤ

Htv Punjabi

Leave a Comment