Htv Punjabi
Punjab Video

ਇਸ ਸ਼ਹਿਰ ‘ਚ ਚੋਰਾਂ ਦੀਆਂ ਲੱਗੀਆਂ ਮੌਜਾਂ; ਦੇਖੋ ਕਿੱਥੇ ਕਿੱਥੇ ਹੱਥ ਮਾਰਦੇ ਫਿਰਦੇ ਨੇ

ਘਰ ਦੀ ਛੱਤ ਤੇ ਪਰਿਵਾਰ ਸਣੇ ਪ੍ਰੇਸ਼ਾਨ ਹਾਲਤ ਖੜ੍ਹਾ ਇਹ ਵਿਅਕਤੀ ਜੋ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ | ਰਾਤ ਵੇਲੇ ਇਸਦੇ ਘਰ ਦੀ ਛੱਤ ‘ਤੇ ਜੋ ਕੁੱਝ ਹੋਇਆ ਸਿਰਫ ਇਸ ਨਾਲ ਹੀ ਨਹੀਂ ਬਲਕਿ ਇੱਕ ਹੋਰ ਘਰ ਦੇ ਨਾਲ ਨਾਲ ਉਹਨਾਂ ਲਾਹਨਤੀਆਂ ਨੇ ਧਾਰਮਿਕ ਅਸਥਾਨ ‘ਚ ਵੀ ਮਾੜਾ ਕਰਮ ਕਰਨ ਤੋਂ ਗੁਰੇਜ਼ ਨਹੀਂ ਕੀਤੀ |
ਮਾਮਲਾ ਹੈ ਨਕੋਦਰ ਦੇ ਗੁਰੂ ਨਾਨਕਪੁਰਾ ਮੁਹੱਲੇ ਦਾ, ਜਿੱਥੇ ਇੱਕੋ ਰਾਤ ‘ਚ ਜੋ ਕੁੱਝ ਹੋਇਆ ਹੈ ਉਸ ਕਰਕੇ ਇਲਾਕਾ ਨਿਵਾਸੀ ਡਰ ਦੇ ਸੀ ‘ਚ ਨੇ |

Related posts

ਅੱਧੀ ਰਾਤ ਰੋ-ਡ ਤੇ ਖ-ੜ੍ਹੀ ਕੁ-ੜੀ ਨਾਲ ਦੇਖੋ ਮੁੰ-ਡੇ ਕੀ ਕਰਗੇ

htvteam

ਆਹ ਦੇਖੋ ਖਨੌਰੀ ਬਾਰਡਰ ਦਾ ਤਾਜ਼ਾ ਮਾਹੌਲ

htvteam

ਚਾਚੇ ਨੇ ਸਾਥੀ ਨਾਲ ਮਿਲਕੇ ਨਾਬਾਲਗ ਬੱਚੀ ਕੀਤੀ ਅਗਵਾਹ, ਫੇਰ ਦੇਖੋ ਕੀਂ ਕੀਤਾ ਹਾਲ ਮਾਪਿਆਂ ਦੀਆਂ ਨਕਲੀਆਂ ਭੁੱਬਾਂ!

Htv Punjabi

Leave a Comment