Htv Punjabi
Punjab Video

ਸਵੇਰੇ ਸਵੇਰੇ ਦੇਖੋ ਕਿਹੜੀ ਹਾਲਤ ‘ਚ ਦੇਖੀ ਗਈ ਲਾਲ ਚੂੜ੍ਹੇ ਵਾਲੀ ਕੁੜੀ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਜਵਾਨ ਕੁੜੀ ਦਾ ਵਿਆਹ ਡੇਢ ਦੋ ਮਹੀਨੇ ਪਹਿਲਾਂ ਹੀ ਗਾਂਧੀ ਨਗਰ ਇਲਾਕੇ ‘ਚ ਹੋਇਆ ਸੀ ਤੇ ਇਹ ਪਿੰਡ ਗਹਿਰੀ ਦੇ ਸਰਕਾਰੀ ਸਕੂਲ ‘ਚ ਬਤੌਰ ਸਰਕਾਰੀ ਅਧਿਆਪਿਕਾ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ |
ਸੂਚਨਾ ‘ ਮਿਲਣ ‘ਤੇ ਥਾਣਾ ਸਿਟੀ ਪੁਲਸ ਨੇ ਮੌਕੇ ‘ਤੇ ਆ ਕੇ ਸਰੋਵਰ ਦੇ ਆਸ-ਪਾਸ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ |

Related posts

ਪੁਲਿਸੀਏ ਨੇ ਕੁੜੀ ‘ਤੇ ਰੱਖ ਲਈ ਗੰ-ਦੀ ਅੱਖ ! ਫੇਰ ਸਵਾਦ ਸਵਾਦ ਚ ਕਰ ਗਿਆ ਲੁੱ–ਚੀ ਹਰਕਤ

htvteam

ਦੇਖੋ ਬਜ਼ੁਰਗ ਮਹਿਲਾ ਨਾਲ ਆਹ ਕੀ ਹੋ ਗਿਆ

htvteam

DM ਮਾਮਲੇ ਚ ਨਹੀਂ ਹੋਵੇਗੀ CBI ਦੀ ਜਾਂਚ

htvteam

Leave a Comment