Htv Punjabi
Punjab Video

ਦੋ ਜਵਾਕਾਂ ਦੀ ਮਾਂ ਦਾ ਕੁਆਰੇ ਮੁੰਡੇ ‘ਤੇ ਆਇਆ ਦਿਲ; ਪਹੁੰਚੀ ਮੁੰਡੇ ਦੇ ਘਰ

ਗਲੀ ‘ਚ ਆ ਉੱਚੀ ਉੱਚੀ ਰੌਲਾ ਪਾ ਰਹੀ ਇਹ ‘ਕਾਰੇ ਸਰੀਰ ਦੀ ਉਹੀ ਦੋ ਬੱਚਿਆਂ ਦੀ ਮਾਂ ਹੈ ਜਿਸਦਾ ਦਿਲ ਇੱਕ ਕੀੜੇ ਮੁੰਡੇ ‘ਤੇ ਆ ਗਿਆ ਤੇ ਹੁਣ ਇਹ ਆਪੇ ਘਰਵਾਲੇ ਨੂੰ ਛੱਡ ਗੁਆਚੇ ਉਸ ਮੁੰਡੇ ਨੂੰ ਲੱਭਣ ਉਸਦੇ ਘਰ ਮੂਹਰੇ ਆ ਖੌਰੂ ਪਾ ਰਹੀ ਹੈ |
ਮਾਮਲਾ ਜਲੰਧਰ ਦੇ ਤੇਜ਼ ਮੋਹਨ ਨਗਰ ਦਾ ਹੈ, ਜਿੱਥੇ ਪਿੰਕੀ ਨਾਂ ਦੀ ਇਹ ਕੁੜੀ ਰਾਹੁਲ ਨਾਂ ਦੇ ਮੁੰਡੇ ‘ਤੇ ਵਿਆਹ ਦਾ ਝਾਂਸਾ ਦੇ ਅਚਾਨਕ ਗਾਇਬ ਹੋਣ ਦੀ ਗੱਲ ਦੱਸ ਗਲੀ ‘ਚ ਹੀ ਆਪ ਬੀਤੀ ਬਿਆਨ ਕਰ ਰਹੀ ਹੈ |

Related posts

ਮੁੰਡੇ ਰਲ਼ ਕੇ ਕਰਦੇ ਸਨ ਗਲਤ ਕੰਮ; ਫਿਰ ਪੁਲਿਸ ਅੱਗੇ ਹੱਥ ਜੋੜ ਮੰਨ ਗਏ ਸਭ ਕੁੱਝ

htvteam

ਠਰਕੀ ਬਾਬੇ ਨੂੰ ਜਵਾਨ ਕੁੜੀ ਇੰਝ ਕਰਦੀ ਸੀ ਪ੍ਰੇਸ਼ਾਨ; ਬਾਬੇ ਦੀ ਕਰਤੂਤ ਦੇਖ ਥਾਣੇਦਾਰ ਵੀ ਹੋਇਆ ਹੈਰਾਨ

htvteam

ਕਾਂਗਰਸੀ ਆਗੂ ਨੇ ਨਸ਼ਾ ਤਸਕਰ ਨੂੰ ਰੋਕਿਆ ਚਿੱਟਾ ਵੇਚਣੋ ਅੱਗੋਂ ਤਸਕਰ ਨੇ ਬੁਲਾ ਲਏ ਦਰਜਨ ਬੰਦੇ ਫੇਰ ਲੀਡਰ ਸਭ ਭੱਜਦੇ ਦਿਖਾਈ ਦਿੱਤੇ

Htv Punjabi

Leave a Comment