Htv Punjabi
Punjab Video

ਦੇਖੋ ਹੋਸ਼ੇ ਮੀਆਂ ਬੀਵੀ ਦੀ ਸ਼ਰਮਨਾਕ ਕਰਤੂਤ; ਪੂਰਾ ਪਿੰਡ ਪਾ ਰਿਹੈ ਲਾਹਨਤਾਂ

ਮਾਮਲਾ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾ ਤੋਂ ਹੈ, ਜਿੱਥੇ ਇਸ ਪਰਿਵਾਰ ਨੇ ਘਰ ‘ਚ ਗਾਂ ਰੱਖੀ ਹੋਈ ਸੀ | ਜਗਜੀਤ ਸਿੰਘ ਨਾਂ ਦਾ ਪਿੰਡ ਦਾ ਹੀ ਇੱਕ ਵਿਅਕਤੀ ਆਪਣੀ ਘਰ ਵਾਲੀ ਦੇ ਨਾਲ ਕਾਰ ‘ਚ ਕਿਤੇ ਜਾ ਰਿਹਾ ਸੀ | ਰਾਹ ‘ਚੋਂ ਲੰਘਦਿਆਂ ਉਹਨਾਂ ਦੀ ਕਾਰ ਏਸ ਪਰਿਵਾਰ ਦੀ ਗਾਂ ਨਾਲ ਟਕਰਾ ਜਾਂਦੀ ਹੈ ਤੇ ਫੇਰ ਅੱਗੇ ਜੋ ਕੁੱਝ ਹੁੰਦੈ ਸੁਣੋ ਇਸ ਨੌਜਵਾਨ ਦੇ ਕੋਲੋਂ |

Related posts

ਆਹ ਦੇਖੋ ਜਲੰਧਰ ‘ਚ ਕਿਵੇਂ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਪੁਲਿਸ ਵਾਲੇ ਦੇਖੇ ਹੀ ਰਹਿ ਗਏ!

Htv Punjabi

ਕਾਲੀ-ਮਿਰਚ ਤੇ ਲੂਣ ਬੰਦੇ ਨੂੰ ਛੇਤੀ ਥੱਕਣ ਨੀ ਦਿੰਦੈ

htvteam

ਆਹ ਮੁੰਡਿਆਂ ਨੇ ਲਾਹੀ ਸ਼ਰਮ, ਦੇਖੋ ਪੈਸਿਆਂ ਦੀ ਕੀ ਚੋਰੀ ਕਰਦੇ ਸੀ

htvteam

Leave a Comment