Htv Punjabi
Punjab Video

6 ਸਾਲ ਦੀ ਬੱਚੀ ਨਾਲ ਪਾਪ, ਇਨਸਾਨੀਅਤ ਹੋਈ ਸ਼ਰਮਸਾਰ

ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਦੇ ਦੁਗਰੀ ਇਲਾਕੇ ਦੇ ਜੈਨ ਮੰਦਰ ਨੇੜੇ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੀ 6 ਸਾਲ ਦੀ ਮਾਸੂਮ ਬੱਚੀ ਨੂੰ ਆਟੋ ਵਿਚ ਅਗਵਾ ਕਰਨ ਤੋਂ ਬਾਅਦ ਉਸ ਨਾਲ ਜਬਰ-ਜਨਾਹ ਕਰਨ ਲਈ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਦੁਪਹਿਰ ਵਾਲੇ ਬੱਚੀ ਗਲੀ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਗਲੀ ਦੇ ਬਾਹਰ ਇਕ ਆਟੋ ਆਇਆ ਤੇ ਚਾਲਕ ਬੱਚੀ ਨੂੰ ਚੁਕ ਕੇ ਆਪਣੇ ਨਾਲ ਲੈ ਗਿਆ।

Related posts

ਸਰਕਾਰ ਨੇ ਦਿੱਤਾ ਲੋਕਾਂ ਨੂੰ ਇਕ ਹੋਰ ਵੱਡਾ ਤੋਹਫਾ

htvteam

ਆਰਮਡ ਫੋਰਸ ਨੂੰ ਤੋਹਫਾ: ਇਕੋਂ ਮਿੰਟ ‘ਚ 700 ਰਾਊਂਡ ਫਾਇਰ ਕਰਨ ਵਾਲੀ ਮਸ਼ੀਨ ਗਨ ਦਾ ਟਰਾਇਲ ਪਾਸ, ਨਾਲ ਇਹ ਖੂਬੀਆਂ…

htvteam

ਘਰਾਂ ‘ਚੋਂ ਗਾਇਬ ਹੋਣ ਲੱਗਿਆ ਲੋਕਾਂ ਦਾ ਸੋਨਾ ਤੇ ਪੈਸੇ, ਖਬਰ ਦੇਖ ਹੁਣੇ ਕਰੋ ਬਚਾਅ

htvteam

Leave a Comment