Htv Punjabi
Punjab Video

ਕੰਡਕਟਰ ਨੇ ਬਸ ‘ਚ ਸਵਾਰੀ ਨਾਲ ਕਰ’ਤੀਆਂ ਹੱਦਾਂ ਪਾਰ

ਸਰਕਾਰੀ ਬਸ ‘ਚ ਸਮਾਨ ਰੱਖਣ ਨੂੰ ਲੈ ਕੇ ਬਹਿਸ ਕਰ ਰਹੇ ਕੰਡਕਟਰ ਤੇ ਉਸਦੇ ਸਾਥੀ ਤੇ ਦੂਜੇ ਪਾਸੇ ਲੇਡੀ ਸਵਾਰੀ | ਸਾਈਡ ‘ਤੇ ਖੜ੍ਹਾ ਇਹ ਓਹੀ ਕੰਡਕਟਰ ਹੈ ਜਿਸਨੇ ਤੈਸ਼ ‘ਚ ਆ ਸਵਾਰੀ ਨਾਲ ਸਾਰੀਆਂ ਹੱਦਾਂ ਪਾਰ ਕਰ ਕੇ ਰੱਖ ਦਿੱਤੀਆਂ ਨੇ | ਜਿਸਦੀ ਵੀਡੀਓ ਚਾਰੇ ਪਾਸੇ ਅੱਗ ਵਾਂਗ ਵਾਇਰਲ ਹੋ ਰਹੀ ਹੈ | ਪਹਿਲਾਂ ਦੇਖੋ ਉਹ ਵੀਡੀਓ ‘ਤੇ ਫੇਰ ਦੱਸਦੇ ਹਾਂ ਪੂਰੀ ਗੱਲ | ਮਾਮਲਾ ਲੁਧਿਆਣਾ ਬਸ ਅੱਡੇ ਦਾ ਹੈ, ਜਿੱਥੇ ਇੱਕ ਅਧੇੜ ਨਾਲ ਕੰਡਕਟਰ ਨੇ ਜੋ ਕੁਝ੍ਹ ਕੀਤਾ ਸੁਣੋ ਉਸ ਵਿਅਕਤੀ ਕੋਲੋਂ ਹੀ |

Related posts

ਮੋਬਾਈਲ ਖ਼ਾਤਿਰ ਦੁਕਾਨਦਾਰ ਬਣਿਆ “ਸਪਾਈਡਰਮੈਨ”; ਦੇਖੋ ਵੀਡੀਓ

htvteam

ਗਰੁੱਪ ਬਣਾ ਵਹਿਸ਼ੀ ਹਸਪਤਾਲ ‘ਚ ਦਾਖਲ ਮਰੀਜ਼ ਨਾਲ ਟੱਪ ਗਏ ਹੱਦਾਂ

htvteam

ਜਿਹੜੇ ਤਾਲਾਬੰਦੀ ਖੁੱਲ੍ਹਣ ਦੀ ਆਸ ਲਈ ਬੈਠੇ ਨੇ ਉਨ੍ਹਾਂ ਲਈ ਬੁਰੀ ਖ਼ਬਰ, 3 ਮਈ ਮਗਰੋਂ ਵੀ…

Htv Punjabi

Leave a Comment