Htv Punjabi
Punjab Video

ਪ੍ਰੇਮੀ ਨੇ ਘਰਵਾਲੀ ਨਾਲ ਮਿਲ ਪ੍ਰੇਮਿਕਾ ਨਾਲ ਖੇਡੀ ਗੰਦੀ ਖੇਡ

ਮਾਮਲਾ ਪੁਲਿਸ ਜ਼ਿਲ੍ਹਾ ਖੰਨਾ ਦੇ ਪਿੰਡ ਜਲਾਜਣ ਤੋਂ ਹੈ, ਜਿੱਥੇ ਨਵਜੀਤ ਕੌਰ ਨਾਂ ਦੀ ਇਸ ਔਰਤ ਦਾ ਵਿਆਹ 2005 ‘ਚ ਸ਼ਮਸ਼ੇਰ ਸਿੰਘ ਨਾਂ ਦੇ ਵਿਅਕਤੀ ਨਾਲ ਹੋਇਆ ਸੀ | ਇਸਦੇ ਦੋ ਬੱਚੇ ਵੀ ਨੇ | ਜਾਣਕਾਰੀ ਮੁਤਾਬਿਕ ਨਵਜੀਤ ਕੌਰ ਦੇ ਪਿੰਡ ਦੇ ਹਰਜਿੰਦਰ ਸਿੰਘ ਨਾਲ ਸਬੰਧ ਸਨ। ਜਿਸ ਬਾਰੇ ਹਰਜਿੰਦਰ ਸਿੰਘ ਦੀ ਘਰਵਾਲੀ ਹਰਦੀਪ ਕੌਰ ਨੂੰ ਵੀ ਪਤਾ ਸੀ। ਇੱਕ ਦਿਨ ਹਰਦੀਪ ਕੌਰ ਦੇ ਹੱਥ ਨਵਜੀਤ ਕੌਰ ਦੀ ਇਤਰਾਜ਼ਯੋਗ ਵੀਡੀਓ ਲੱਗ ਗਈ | ਤੇ ਉਸਨੇ ਫੇਰ ਨਵਜੀਤ ਦੇ ਘਰਵਾਲੇ ਸ਼ਮਸ਼ੇਰ ਸਿੰਘ ਨਾਲ ਸੰਪਰਕ ਕਰ ਜੋ ਕੁੱਝ ਕੀਤਾ ਉਸਦਾ ਨਤੀਜਾ ਬੇਹੱਦ ਖੌਫ਼ਨਾਕ ਨਿਕਲਿਆ |

Related posts

ਕੁੜੀ ਨਾਲ ਧੱਕਾ ਕਰਕੇ ਬਣਾਈ ਗ਼ਲਤ ਵੀਡੀਓ

htvteam

ਜੇਕਰ ਤੁਸੀਂ ਬਰਗਰ ਖਾਣ ਦੇ ਸ਼ੌਕੀਂਨ ਹੋ ਤਾਂ ਸਾਵਧਾਨ

htvteam

2 ਗ਼ਲਤ ਮੁੰਡੇ ਚੱਕੇ, ਦੇਖੋ ਜਨਾਨੀਆ ਦਾ ਕਿਹੜਾ ਸਮਾਨ ਕਰਦੇ ਸੀ ਚੋਰੀ

htvteam

Leave a Comment