Htv Punjabi
Punjab Video

ਘਰਵਾਲੇ ਨਾਲ ਝਗੜੇ ਦੇ ਕਾਰਨ 8 ਸਾਲਾਂ ਪੁੱਤ ਨੂੰ ਸੁੱਟਿਆ ਨਹਿਰ ‘ਚ

ਇਹ ਖੌਫਨਾਕ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦਾ ਹੈ, ਜਿੱਥੇ ਦਾ ਰਹਿਣ ਵਾਲਾ ਰਵੀ ਕੁਮਾਰ ਮਾਲਦੀਵਜ਼ ਜਾ ਕਰ ਕੰਮ ਕਰ ਰਿਹਾ ਸੀ | ਘਰ ਉਸਦੀ ਘਰਵਾਲੀ ਰੀਨਾ ਕੁਮਾਰੀ 8 ਸਾਲ ਦਾ ਪੁੱਤ ਅਭੀ ਤੇ ਧੀ ਖੁਸ਼ੀ ਰਹਿੰਦੇ ਸਨ | ਧੀ ਖੁਸ਼ੀ ਆਪਣੇ ਨਾਨਕੇ ਗਈ ਹੋਈ ਸੀ | ਪੁੱਤ ਅਭੀ ਬਿਮਾਰ ਰਹਿੰਦਾ ਸੀ | ਪੈਸਿਆਂ ਨੂੰ ਲੈ ਅਕਸਰ ਰੀਨਾ ਅਤੇ ਰਵੀ ਦਾ ਝਗੜਾ ਹੁੰਦਾ ਰਹਿੰਦਾ |
ਬੀਤੇ ਦਿਨ ਗੁੱਸੇ ‘ਚ ਆਈ ਰੀਨਾ ਨੇ ਆਪਣੇ ਬੱਚੇ ਨਾਲ ਉਹ ਕੰਮ ਕਰ’ਤਾ ਜੋ ਸ਼ਾਇਦ ਇੱਕ ਡਾਇਨ ਵੀ ਨਹੀਂ ਕਰਦੀ |

Related posts

ਅੱਧੀ ਰਾਤ 3 ਵਿਅਕਤੀਆਂ ਨੇ ਆਟੋ ਚਾਲਕ ‘ਤੇ ਦਾਤਰ ਨਾਲ ਕੀਤਾ ਹਮਲਾ

htvteam

ਦਲੇਰ ਪਿਓ ਪੁੱਤ ਦੇ ਕਾਤਲਾਨਾ ਹਮਲੇ ਦਾ ਸੱਚ; ਹਮਲੇ ਦੇ ਤਾਰ ਕੈਨੇਡਾ ਨਾਲ ਜੁੜੇ

htvteam

ਜਸਵਿੰਦਰ ਭੱਲਾ ਦੇ ਅੰਤਿਮ ਦਰਸ਼ਨ

htvteam

Leave a Comment