Htv Punjabi
Punjab Video

ਥਾਣੇਦਾਰ ਦੇ ਵਿਗੜੇ ਪੁੱਤ ਨੇ ਕੁੜੀ ਨਾਲ ਕਰ’ਤਾ ਵੱਡਾ ਕਾਂਡ

ਮਾਮਲਾ ਅੰਮ੍ਰਿਤਸਰ ਦੀ ਫਰੈਂਡਜ਼ ਕਾਲੋਨੀ ਦਾ ਹੈ, ਜਿੱਥੇ ਫ੍ਰੈਂਡਜ਼ ਐਵੇਨਿਊ ਇਲਾਕੇ ‘ਚ ਰਹਿਣ ਵਾਲੀ 22 ਸਾਲ ਦੀ ਅਨਮੋਲਦੀਪ ਕੌਰ ਨੂੰ ਰਾਜਵਿੰਦਰ ਸਿੰਘ ਸਿੰਘ ਅਕਸਰ ਤੰਗ ਪ੍ਰੇਸ਼ਾਨ ਕਰਦਾ ਸੀ | ਜਿਸਨੂੰ ਲੈ ਕੇ ਕੁੜੀ ਨੇ ਕੁਝ ਮਹੀਨੇ ਪਹਿਲਾਂ ਥਾਣੇ ਸ਼ਿਕਾਇਤ ਵੀ ਦਰਜ਼ ਕਰਵਾਈ ਸੀ | ਮਾਮਲਾ ਏਨਾ ਵੱਧ ਗਿਆ ਸੀ ਕਿ ਹੱਥੋਂ ਪਈ ‘ਚ ਅਨਮੋਲਦੀਪ ਦੇ ਪਿਤਾ ਖ਼ਿਲਾਫ ਹੱਤਿਆ ਦੇ ਯਤਨ ਦਾ ਕੇਸ ਦਰਜ ਕਰ ਕੇ ਗਿ੍ਰਫਤਾਰ ਕਰ ਲਿਆ ਸੀ, ਜੋ ਹਾਲੇ ਵੀ ਜੇਲ੍ਹ ’ਚ ਹੈ ।

Related posts

Shiv Saina Leader ‘ਤੇ ਹੋਏ ਹ-ਮਲੇ ਦੀ ਵੀਡੀਓ ਆਈ ਸਾਹਮਣੇ

htvteam

ਸੁਖਬੀਰ ਬਾਦਲ ਦੇ ਗੋ… ਮਾਰਨ ਵਾਲੇ ਦੀ ਨਵੀਂ ਗੱਲ ?

htvteam

ਆਹ ਬੰਦੇ ਕੁੱਤੇ ਸਾਹਮਣੇ ਦੇਖੋ ਕੀ ਕਰ ਗਏ

htvteam

Leave a Comment