Htv Punjabi
Punjab Video

ਜੇਲ੍ਹ ਚ ਬੰਦ ਕੈਦੀ ਨੇ ਪੁਲਿਸ ਦੀ ਕਰਾਤੀ ਤਸੱਲੀ, ਅਫ਼ਸਰਾਂ ਦੇ ਸਾਹਮਣੇ ਕਰਦਾ ਰਿਹਾ ਗਲਤ ਕੰਮ

ਮਾਮਲਾ ਅੰਮ੍ਰਿਤਸਰ ਜੇਲ੍ਹ ਦਾ ਏ ਜਿਥੇ ਚੈਕਿੰਗ ਦੌਰਾਨ ਪੁਲਿਸ ਵਲੋਂ ਜੇਲ੍ਹ ਚ ਬੰਦ ਮੁਕੇਸ਼ ਕੁਮਾਰ ਨਾਮ ਦੇ ਕੈਦੀ ਪਾਸੋ ਮੋਬਾਈਲ ਬਰਾਮਦ ਕੀਤਾ ਗਿਆ,., ਜਿਸ ਤੋਂ ਬਾਅਦ ਪੁੱਛ ਗਿੱਛ ਹੋਈ ਤਾਂ ਹੋਰ ਹੀ ਗੱਲ ਨਿਕਲ ਕਿ ਬਾਹਰ ਆਈ… ਪੁੱਛਗਿੱਛ ਚ ਮੁਕੇਸ਼ ਨੇ ਦੱਸਿਆ ਕਿ ਉਸ ਨੂੰ ਇਹ ਮੋਬਾਈਨ ਸੁਖਚੈਨ ਸਿੰਘ ਨੇ ਭੇਜਿਆ ਏ… ਤਾਂ ਗੈਂਗਸਟਰ ਟਾਸਕ ਫੋਰਸ ਵਲੋਂ ਕੜੀ ਮੁਸ਼ੱਕਤ ਤੋਂ ਬਾਅਦ ਸੁਖਚੈਨ ਸਿੰਘ ਨੂੰ ਕਾਬੂ ਕਰ ਲਿਆ ਪਰ ਜਦੋਂ ਸੁਖਚੈਨ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਮੁਕੇਸ਼ ਕੁਮਾਰ ਹਥਿਆਰਾਂ ਤੇ ਨਸ਼ੇ ਦਾ ਕਾਰੋਬਾਰ ਜੇਲ਼੍ਹ ਚੋਂ ਬੈਠ ਕੇ ਕਰਦਾ ਹੈ…ਤਾਂ ਇਸ ਮਾਮਲੇ ਚ ਜੋਬਨਜੀਤ ਸਿੰਘ ਨਾਮ ਦਾ ਇਕ ਹੋਰ ਬੰਦਾ ਕਾਬੂ ਕਰ ਲਿਆ…. ਤੇ ਉਨਾਂ ਪਾਸੋਂ 32 ਬੋਰ ਦੇ ਤਿੰਨ ਪਿਸਟਲ ਵੀ ਕਾਬੂ ਕੀਤੇ ਗਏ ਨੇ ਜੋ ਬਿਹਾਰ ਤੋਂ ਲਿਆਂਦੇ ਗਏ ਸਨ।

Related posts

ਐਸਐਸਪੀ ਨੇ ਆਪਣੇ ਦਾਦਾ ਜੀ ਦਾ ਜਨਮਦਿਨ ਮਨਾਇਆ ਅਨੋਖੇ ਢੰਗ ਨਾਲ, ਚਾਰ ਧਰਮਾਂ ਦੇ ਨੁਮਾਇੰਦਿਆਂ ਨੇ ਰਲ ਕੇ ਕੀਤਾ ਆਹ ਕੰਮ, ਸਾਰੇ ਚੌਂਕੀ ਇੰਚਾਰਜਾਂ ਨੂੰ ਦਿੱਤੇ ਵੱਡੇ ਹੁਕਮ

Htv Punjabi

ਵੱਡਾ ਸਿਆਸੀ ਆਗੂ ਗੁਰਦੁਆਰੇ ‘ਚ ਕਰ’ਦਾ ਸੀ ਗੰਦੀਆਂ ਕਰਤੂਤਾਂ

htvteam

ਸਹੁਰਾ ਗਰਭ ਧਾਰਨ ਕਰਨ ਲਈ ਨੂੰਹ ਕਰਦਾ ਸੀ ਤੰਗ, ਫਿਰ ਚਾੜ੍ਹਤਾ ਚੰਨ ?

htvteam

Leave a Comment