Htv Punjabi
Punjab Video

ਦੇਖੋ ਸਵੇਰ ਚੜ੍ਹਨ ਸਾਰ ਮੁੰਡੇ ਇਸ ਸ਼ਹਿਰ ‘ਚ ਕਿਵੇਂ ਚਾੜ੍ਹਦੇ ਨੇ ਚੰਨ

ਬਠਿੰਡਾ ਦੇ ਅਜੀਤ ਰੋੜ ਗਲੀ ਨੰਬਰ 14 ਦਿਨ-ਦਿਹਾੜੇ ਦੋ ਮੋਟਰ ਸਾਈਕਲ ਬਦਮਾਸ਼ ਪੈਦਲ ਆ ਰਹੀ ਮਹਿਲਾ ਦੀ ਕੰਨਾਂ ਦੀ ਸੋਨੇ ਦੀ ਵਾਲਿਆਂ ਖੋਹ ਕੇ ਫਰਾਰ ਹੋ ਗਏ। ਸਾਰੀ ਵਾਰਦਾਤ ਗਲੀ ਵਿਚ ਲੱਗੇ ਤੀਜੀ ਅੱਖ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਸੀਸੀਟੀਵੀ ਫੁਟੇਜ ਦੇ ਵਿਚ ਦਿਖਾਈ ਦੇ ਰਹੀ ਹੈ ਕਿਵੇਂ ਬਦਮਾਸ਼ ਵਾਰਦਾਤ ਕਰ ਰਹੇ ਹਨ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ ਜਦੋਂ ਕੇ ਬਜ਼ੁਰਗ ਮਹਿਲਾ ਰੌਲਾ ਪਾਉਂਦੀ ਹੀ ਰਹਿ ਗਈ ਕਿ, ਫੜੋ ਚੋਰਾਂ ਨੂੰ ਫੜੋ……ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੱਲੇਦਾਰਾਂ ਦੇ ਹੜ ਨੇ CM ਭਗਵੰਤ ਨੂੰ ਲਿਆਤੀਆਂ ਤਰੇਲੀਆਂ

htvteam

ਮਿੱਠੇ ਚੌਲ ਖੁਆਕੇ ਮੁਸਲਮਾਨ ਮੁੰਡਾ ਭਜਾ ਦਿੰਦੈ ਸਾਰੇ ਦਰਦ; ਦੇਖੋ ਵੀਡੀਓ

htvteam

ਮੁਲਾਜ਼ਮ ਕੁੜੀ ਨਾਲ ਅਫ਼ਸਰ ਹੀ ਕਰਦਾ ਰਿਹਾ ਮੂੰਹ ਕਾਲਾ; ਦੇਖੋ ਵੀਡੀਓ

htvteam

Leave a Comment