Htv Punjabi
Punjab Video

ਕਿੰਨਰਾਂ ਦੀ ਆਪਸ ‘ਚ ਸ਼ਰੇਆਮ ਖੜ੍ਹਕੀ ਫੇਰ ਗਲੀ ‘ਚ ਪਾਇਆ ਪੂਰਾ ਗੰਦ!

ਮਾਮਲਾ ਬਟਾਲੇ ਤੋਂ ਸਾਮਣੇ ਆਇਆ ਜਿਥੇ ਮਹੰਤਾਂ ਦੇ 2 ਧਿਰਾਂ ਵਿੱਚ ਵਧਾਈ ਦੇ ਇਲਾਕੇ ਦੀ ਵੰਡ ਨੂੰ ਲੈਕੇ ਹੋਇਆ ਝਗੜਾ ਹੋ ਗਿਆ,,,ਝਗੜਾ ਵੀ ਏਨਾਂ ਕੀ ਦੋਵਾਂ ਧਿਰਾਂ ਨੇ ਇੱਕ ਦੂਜੇ ਉੱਤੇ ਨਕਲੀ ਮਹੰਤ ਹੋਣ ਦੇ ਆਰੋਪ ਲਗਾਏ,,ਪਰ ਇਨਾਂ ਚੋਂ ਕੌਣ ਅਸਲੀ ਕੌਣ ਨਕਲੀ ਏਸ ਬਾਰੇ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ, ਜਿਵੇਂ ਹੀ ਮਾਹੌਲ ਤੱਤਾ ਹੁੰਦ ਦੇਖ ਮਾਮਲਾ ਦੀ ਸ਼ਾਂਤੀ ਲਈ ਪਲਿਸ ਆਈ ਤਾਂ ਪੁਲਿਸ ਨੇ ਵੀ ਦੋਵਾਂ ਧਿਰਾਂ ਨੂੰ ਸਮਝਾਇਆ,,ਦਰਅਸਲ ਇੱਕ ਧਿਰ ਨੇ ਦੱਸਿਆ ਕਿ ਅਸੀ ਬਟਾਲੇ ਰਹਿੰਦੇ ਹਾਂ ਅਤੇ ਸਾਡਾ ਇਲਾਕਾ ਬਟਾਲਾ ਹੀ ਹੈ ਪਰ ਇਹ ਪਿੰਡ ਡਡਵਾਂ ਤੋਂ ਆਕੇ ਵਧਾਈ ਮੰਗਦੇ ਹਨ ਜੋ ਕਿ ਅਸੀ ਇਹਨਾਂ ਨੂੰ ਰੋਕਦੇ ਹਾਂ ਤਾਂ ਇਹ ਅਗੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ

ਜਿਸ ਮਹੰਤ ਉੱਤੇ ਨਕਲੀ ਮਹੰਤ ਦੇ ਆਰੋਪ ਲਾਏ ਗਏ ਉਸਨੇ ਕਿਹਾ ਤਿਤਲੀ ਮਹੰਤ ਜਿਸ ਕੋਲ ਮੈਂ ਰਹਿੰਦਾ ਸੀ ਉਸਨੇ ਮੀਨੂੰ ਕੋਲ੍ਡ ਡਰਿੰਕ ਵਿਚ ਕੋਈ ਨਸ਼ੀਲੀ ਚੀਜ ਦੇਕੇ ਮੇਰਾ ਲਿੰਗ ਬਦਲਾਇਆ ਸੀ ਹੈ ਮੈਂ ਲੜਕਾ ਸੀ ਪਰ ਹਾਰਮੋਨਸ ਲੜਕੀਆਂ ਦੇ ਸੀ |

ਦੂਜੇ ਪਾਸੇ ਦੂਜੀ ਧਿਰ ਦੇ ਮੰਜ਼ਿਲੀ ਮਹੰਤ ਨੇ ਕਿਹਾ ਅਸੀਂ ਕਿਸੇ ਦਾ ਲਿੰਗ ਨਹੀਂ ਬਦਲਾਇਆ ਇਹਨਾਂ ਨੇ ਖੁਦ ਹੀ ਬਦਲਾਇਆ ਹੈ ਗੱਲ ਇਲਾਕੇ ਵਿੱਚੋ ਵਧਾਈ ਮੰਗਨ ਦੀ ਹੈ

ਕਿੰਨਰਾਂ ਦੇ ਰਹ ਦਿਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਨਾਂ ਚੋਂ ਏਹਨਾਂ ਵਲੋ ਵਧਾਈ ਦੇ ਨਾਮ ‘ਤੇ ਆਪਸ ‘ਚ ਲੜਦੇ ਝਗੜਦੇ ਹਨ, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਚੂੜੇ ਵਾਲੇ ਬਾਬੇ ਨਾਲ ਲੋਕਾਂ ਨੇ ਦੇਖੋ ਕੀ ਕੀਤਾ

htvteam

ਸਿੱਧੂ ਦੀ ਹਾਰ ‘ਤੇ ਹੌਲਦਾਰ ਨੇ ਕਰ’ਤਾ ਅਜਿਹਾ ਕੰਮ; ਪੂਰਾ ਮੁਹੱਲਾ ਕਰ ਲਿਆ ਇਕੱਠਾ

htvteam

ਮੁੜ ਬੰ। ਦੇ ਮਾ ਰਨ ਵਾਲੀ ਆਈ ਬਿਮਾਰੀ ! ਲੱਛਣ ਨਜ਼ਰ ਆਉਣ ਤੇ ਭੱਜੋ ਹਸਪਤਾਲ

htvteam

Leave a Comment