Htv Punjabi
Punjab Video

ਅੱਧੀ ਰਾਤ ਨੂੰ ਦੋ ਮੁੰਡੇ ਮੋਟਰ ਦੇ ਕੋਠੇ ‘ਚ ਕਰ ਰਹੇ ਸੀ ਗਲਤ ਕੰਮ, ਜਦੋਂ ਪਿੰਡ ਵਾਲਿਆਂ ਨੇ ਦੇਖਿਆ ਤਾਂ…..

ਅੱਧੀ ਰਾਤ ਦਾ ਸਮਾਂ ਸੀ ਤਾਂ ਦੂਰ ਖੇਤਾਂ ਚ ਟਾਰਚ ਬਲਦੀ ਦਿਖਾਈ ਦੇ ਰਹੀ ਸੀ, ਤੇ ਥੋੜੀ ਥੋੋੜੀ ਅਵਾਜ ਵੀ ਸੁਣਾਈ ਦਿੰਦੀ ਸੀ, ਤਾਂ ਪਿੰਡ ਵਾਲਿਆਂ ਨੇ ਜਦੋਂ ਖੇਤਾਂ ਵੱਲ ਨੂੰ ਦੱਬੇ ਪੈਰੀਂ ਜਾ ਕੇ ਦੇਖਿਆਂ ਤਾਂ ਉਥੇ ਹੈਰਾਨ ਕਰ ਦੇਣ ਵਾਲਾ ਸੀਨ ਸੀ,,, ਜੀ ਹਾਂ ਹੈਰਾਨ ਕਰ ਦੇਣ ਵਾਲਾ, ਉਥੇ ਮੋਟਰ ਦੇ ਕੋਠੇ ਚ ਦੋ ਮੁੰਡੇ ਰਾਤ ਦੇ ਹਨੇਰੇ ਚ ਗਲਤ ਕੰਮ ਕਰ ਰਹੇ ਸੀ ਤਾਂ ਲੋਕਾਂ ਨੂੰ ਦੇੇੇੇੇੇੇੇੇੇੇੇੇੇੇੇੇਖ ਕੇ ਇਕਦਮ ਝਟਕਾ ਲੱਗਿਆ।

…. ਚਲੋਂ ਹੁਣ ਤੁਹਾਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾਉਂਦੇ ਹਾਂ ਦਰਅਸਲ ਮਾਮਲਾ ਸਮਰਾਲਾ ਚ ਪੈਂਦੇ ਪਿੰਡ ਮਹਿਦੂਦਾਂ ਦਾਂ,,, ਜਿੱਥੇ ਰਾਤ ਦੇ ਹਨੇਰੇ ਦਾ ਕੁਝ ਨੌਜਵਾਨਾਂ ਵਲੋਂ ਫਾਇਦਾ ਚੁੱਕਿਆ ਜਾ ਰਿਹਾ ਸੀ, ਅੱਧੀ ਰਾਤ ਨੂੰ ਮੋਟਰ ਵਾਲੀਆਂ ਤਾਰਾਂ ਕੁਝ ਨੌਜਵਾਨਾਂ ਵਲੋਂ ਚੋਰੀ ਕੀਤੀਆਂ ਜਾ ਰਹੀਆਂ ਸਨ, ਪਰ ਪਿੰਡ ਦੇ ਲੋਕਾਂ ਨੂੰ ਜਦੋਂ ਇਸ ਦੀ ਭਿੰਨਕ ਲੱਗੀ ਤਾਂ ਉਨਾਂ ਨੇ ਚੋਰਾਂ ਨੂੰ ਮੌਕੇ ਤੇ ਫੜ੍ਹ ਲਿਆ ਜਿਨਾਂ ਚੋਂ ਇਕ ਭੱਜਣ ਚ ਫਰਾਰ ਹੋ ਗਿਆ ਤੇ ਦੋ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਬੇਮੌਸਮੀ ਬਰਸਾਤ ਦੇ ਨਾਲ ਹੋ ਰਹੇ ਨੁਕਸਾਨ ਨਾਲ ਝੂਜ ਰਿਹਾ ਹੈ। ਉਪਰੋਂ ਇਹ ਚੋਰਾਂ ਨੇ ਕਿਸਾਨਾਂ ਦੀਆ ਮੋਟਰਾਂ ਦੀਆਂ ਪਾਈਪਾਂ ਤੇ ਤਾਰਾ ਚੋਰੀਆ ਕਰ ਕਿਸਾਨ ਨੂੰ ਹੋਰ ਚਿੰਨਤਾ ਵਧਾ ਦਿੱਤੀ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪਿਛਲੇ ਦਿਨਾਂ ‘ਚ 40000 ਪੰਜਾਬੀ ਅਜਿਹੇ ਦੇਸ਼ਾਂ ‘ਚੋਂ ਆ ਕੇ ਸੂਬੇ ‘ਚ ਅਲੋਪ ਹੋ ਗਏ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲਿਆ ਹੋਇਆ ਸੀ ; ਕੈਪਟਨ

Htv Punjabi

ਆਹ ਦੇਖੋ ਇਸ ਲਈ ਪੰਜਾਬ ਸਰਕਾਰ ਨੇ ਖੋਲ੍ਹਿਆ ਸੀ ਕਰਫਿਊ ਤੇ ਤਾਲਾਬੰਦੀ ‘ਚ ਦਿੱਤੀ ਸੀ ਢਿੱਲ 

Htv Punjabi

ਸਕੇ ਭਰਾਵਾਂ ਤੋਂ ਵੱਧਕੇ ਦੋਸਤ ਨੇ ਕਰਤਾ ਕਾਰਾ

htvteam

Leave a Comment