Htv Punjabi
Punjab Video

ਜਨਾਨੀ ਨੇ ਧਾਰਿਆ ਕਾਲੀ ਦਾ ਰੂਪ, ਚੱਕ ਲਈ ਤਲ-ਵਾਰ, ਫੇਰ ਪੈ ਗਈ ਬੰਦੇ ਮਗਰ ?

ਜੋ ਵੀਡੀਓ ਤੁਸੀਂ ਦੇਖ ਰਹੋ ਓ ਉਸ ਚ ਦੇਖੋ ਇਕ ਵਿਅਕਤੀ ਭੱਜਦਾ ਦਿਖਾਈ ਦਿੰਦਾ ਤੇ ਇਕ ਮਹਿਲਾ ਉਸਦੇ ਮਗਰ ਪਈ ਹੋਈ ਐ ਤੇ ਹੱਥ ਚ ਉਸਦੇ ਤਲਵਾਰ ਫੜ੍ਹੀ ਹੋਈ ਐ…. ਤੇ ਮਨਸ਼ਾ ਵੀ ਸਾਫ ਦਿਖਾਈ ਦੇ ਰਹੀ ਕਿ ਜੇਕਰ ਬੰਦਾ ਕਮਰੇ ਚ ਨਾ ਵੜ੍ਹਦਾ ਤਾਂ ਉਸਨੇ ਕੋਈ ਵੱਡਾ ਨੁਕਸਾਨ ਕਰ ਦੇਣਾ ਸੀ, ਹੁਣ ਤੁਸੀਂ ਸੋਚਦੇ ਹੋਣੇ ਕਿ ਇਹ ਹੋ ਕੀ ਰਿਹਾ,,, ਚਲੋ ਹੁਣ ਤੁਹਾਨੂੰ ਦੱਸਦੇ ਹਾਂ। ਦਰਅਸਲ ਇਹ ਵੀਡੀਓ ਮੋਗਾ ਚ ਪੈਂਦੇ ਬੁਕਣਵਾਲਾ ਰੋਡ ਦੀ ਐ,,, ਜਿਥੇ ਦੋ ਧਿਰਾਂ ਦੀ ਆਪਸੀ ਲੜਾਈ ਕਾਰਨ ਇਹ ਵਿਵਾਦ ਖੜ੍ਹਾ ਹੋ ਗਿਆ, ਤੇ ਮਾਹੌਲ ਇਨਾਂ ਜਿਆਦਾ ਵੱਧ ਗਿਆ ਕਿ ਦੁੱਧ ਪਾਉਣ ਜਾ ਰਹੇ ਵਿਅਕਤੀ ਨੂੰ ਮਹਿਲਾ ਵਲੋਂ ਪਹਿਲਾਂ ਤੇ ਘੇਰਿਆ ਗਿਆ ਫੇਰ ਉਸ ਮਗਰ ਤਲਵਾਰ ਲੈ ਕੇ ਪੈ ਗਈ ਜਿਸ ਤੋਂ ਬਾਅਦ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਹੋਰ ਤਾਂ ਹੋਰ ਬਾਅਦ ਚ ਜਦੋਂ ਵਿਅਕਤੀ ਨਾ ਲੱਗਿਆ ਤਾਂ ਇੱਟਾਂ ਰੋੜਿਆ ਦਾ ਮੀਂਹ ਹੀ ਵਰਸਾ ਦਿੱਤਾ।

ਉੱਧਰ ਜਦੋਂ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਉੱਥੇ ਪਹੁੰਚੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਸੀਸੀਟੀਵੀ ਨੂੰ ਆਪਣੇ ਹਵਾਲੇ ਲੈ ਜਾਂਚ ਕੀਤੀ ਜਾ ਰਹੀ ਐ,

ਪੁਰਾਣੀ ਰੰਜਿਸ਼ ਨੂੰ ਲੈ ਕੇ ਇਸ ਤਰਾਂ ਦੀਆਂ ਕਾਫੀ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਕਾਰਨ ਕਿਸੇ ਨਾ ਕਿਸੇ ਧਿਰ ਦਾਵੱਡਾ ਨੁਕਾਸਾਨ ਹੋ ਜਾਂਦਾ, ਸੋ ਚਾਹੀਦਾ ਕਿ ਲੜ੍ਹਣ ਤੋਂ ਚੰਗਾ ਕਿ ਬੈਠੇ ਕੇ ਸਾਰੇ ਮਸਲੇ ਹੱਲ ਕਰ ਲਏ ਜਾਣ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਚੱਲਦੀ ਬੱਸ ਦੀਆਂ ਪੁੱਲ ਤੇ ਬਰੇਕਾਂ ਹੋ ਗਈਆਂ ਫੇਲ੍ਹ

htvteam

ਨਹਿਰ ‘ਚੋਂ ਅਚਾਨਕ ਬਾਹਰ ਨਿਕਲੀ ਅਜਿਹੀ ਚੀਜ਼; ਬਾਪੂ ਨੇ ਮਾਰੀਆਂ ਕੂਕਾਂ

htvteam

“ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ”

htvteam

Leave a Comment