Htv Punjabi
Punjab Video

ਜਵਾਨ ਪੁੱਤਾਂ ਨੂੰ ਸਿ-ਵਿਆਂ ‘ਚ ਲੈਕੇ ਜਾਂਦੇ ਬੁੱਢੇ ਮਾਪੇ

ਨਸ਼ਾ ਪੰਜਾਬ ਦੇ ਘਰ- ਘਰ ਵਿੱਚ ਪਹੁੰਚ ਗਿਆ ਹਰ ਰੋਜ ਨਸ਼ੇ ਕਾਰਨ ਜਵਾਨ ਪੁੱਤਾਂ ਦੀਆਂ ਲਾਸ਼ਾ ਸਿਵਿਆ ਨੂੰ ਲੈਕੇ ਜਾਂਦੇ ਬੁੱਢੇ ਮਾਪੇ , ਹੁਣ ਰੰਗਲੇ ਪੰਜਾਬ ਦਾ ਰੰਗ ਫਿੱਕਾ ਪੈ ਗਿਆ ,,,,,,ਚੋਣਾਂ ਤੋਂ ਪਹਿਲਾਂ ਹਰ ਪਾਰਟੀ ਨਸ਼ੇ ਦੇ ਕੋੜ ਨੂੰ ਖਤਮ ਕਰਨ ਦੇ ਵੱਡੇ – ਵੱਡੇ ਦਾਅਵੇ ਕਰਦੀ ਐ,,,,,,,ਪਰ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਗਈਆਂ , ਪਰ ਇਹ ਨਸ਼ੇ ਦਾ ਦੈਂਤ ਕਾਬੂ ਨਾ ਆਇਆ , ਤਸਵੀਰਾਂ ਫਰੀਦੋਕ ਦੇ ਕਸਬਾ ਸਾਦਿਕ ਦੀਆਂ ਨੇ ਜਿੱਥੇ 20 ਸਾਲ ਦੇ ਨੋਜਵਾਨ ਮਨਪ੍ਰੀਤ ਸਿੰਘ ਨਸ਼ੇ ਦੀ ਭੇਟ ਚੜਿਆ ਜਿਸ ਦੀ ,ਲਾਸ਼ ਪਿੰਡ ਕਾਹਨ ਸਿੰਘ ਵਾਲਾ ਨੇੜੇ ਨਹਿਰ ਦੇ ਕਿਨਾਰੇ ਤੋਂ ਮਿਲੀ ਐ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਨੌਜਵਾਨ ਦੇ ਸਸਕਾਰ ਸਮੇਂ ਲੋਕਾਂ ਦੇ ਅੱਖਾਂ ਚ ਆਇਆ ਸੈਲਾਬ,,,,,

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਨਸ਼ਾ ਸ਼ਰੇਆਮ ਵਿਕ ਰਿਹਾ , ਇਸ ਮੌਕੇ ਉਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਐ ਕਿ ਨਸ਼ੇ ਤੇ ਕਾਬੂ ਪਾਇਆ ਜਾਵੇ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦੇਖੋ ਕਿਸ ਨੇ ਲੈ ਲਿਆ ਬਹੁਤ ਹੀ ਵੱਡਾ ਫੈਸਲਾ

htvteam

ਮੁੰਡਿਆਂ ਦੇ ਕਾਰਨਾਮੇ ਦੇਖ ਸਭ ਰਹਿਗੇ ਦੰਗ

htvteam

ਆਹ ਸ਼ਹਿਰ ‘ਚ ਦੇਖੋ ਕੀ ਹੋ ਗਿਆ, ਥਾਣਿਆਂ ‘ਚ ਭੱਜੇ ਮੁਲਾਜ਼ਮ ?

htvteam

Leave a Comment