Htv Punjabi
Punjab Religion Video

ਮੁਸਲਿਮ ਭਾਈਚਾਰੇ ਨੇ ਮਨਾਈ ਈਦ, ਦੇਸ਼ ਵਾਸੀਆਂ ਨੂੰ ਦਿੱਤੀ ਈਦ ਮੁਬਾਰਕਬਾਦ

ਤਸਵੀਰਾਂ ਅੰਮ੍ਰਿਤਸਰ ਦੇ ਖੈਰਦੀਨ ਜਾਮਾ ਮਸਜਿਦ ਦੀਆਂ ਜਿੱਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਨਮਾਜ਼ ਅਦਾ ਕੀਤੀ ਗਈ,,,,,ਤਸਵੀਰਾਂ ਚ ਤੁਸੀ ਦੇਖਦੇ ਹੋ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਵੱਡਾ ਹਜ਼ੂਮ ਨਜ਼ਰ ਆ ਰਿਹਾ , ਈਦ ਮੌਕੇ ਦੇਸ਼ ਦੀਆਂ ਮਸਜ਼ਿਦਾਂ ਦੇ ਵਿੱਚ ਰੌਣਕਾਂ ਲੱਗੀਆਂ ਨੇ,,,,,ਇੱਕ ਮਹੀਨੇ ਤੋਂ ਚੱਲ ਰਿਹੇ ਰਮਜ਼ਾਨ ਦੀ ਨਮਾਜ਼ ਅਦਾ ਕਰ ਸਮਾਪਤੀ ਕੀਤੀ ਗਈ। ਇਸ ਪਾਵਨ ਪਵਿਤਰ ਈਦ ਮੌਕੇ ਤੇ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਸ਼ਮੂਲੀਅਤ ਚ ਪੁੱਜੇ, ਜਿੱਥੇ ਉਨਾਂ ਨੇ ਇਕ ਦੂਜੇ ਦੇ ਗਲੇ ਮਿਲਕੇ ਈਦ ਦੀ ਮੁਬਾਰਕਬਾਦ ਦਿੱਤੀ ਐ,,,,,,ਇਸ ਮੌਕੇ ਮਸਜਿਦ ਦੇ ਇਮਾਮ ਨੇ ਪੂਰੀ ਦੁਨੀਆ ‘ਚ ਸ਼ਾਂਤੀ ਕਾਇਮ ਰਹਿਣ ਦੀ ਦੁਆ ਕੀਤੀ, ਅਤੇ ਦੇਸ਼ ਵਾਸੀਆਂ ਨੂੰ ਰਲ ਮਿਲਕੇ ਰਹਿਣ ਦਾ ਪੈਗ਼ਾਮ ਦਿੱਤਾ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਸਾਧ ਨੇ ਪੱਟਲੀ ਜਨਾਨੀ

htvteam

ਨਾਜ਼ੁਕ ਅੰਗਾਂ ਤੇ ਬਿਜਲੀ ਦਾ ਕਰੰਟ ਲਗਾਉਣ ਕਾਰਨ ਔਰਤ ਦੀ ਮੌਤ; 5 ਪੁਲਿਸ ਵਾਲਿਆਂ ਤੇ ਮਾਮਲਾ ਦਰਜ਼

htvteam

ਪਾਕਿਸਤਾਨੀ ਕਰਨਾ ਚਾਹੁੰਦੇ ਸਨ ਜਵਾਨੀਆਂ ਬਰਬਾਦ; ਫਿਰ ਡਰ ਕੇ ਭੱਜਦੇ ਹੋਏ ਛੱਡ ਗਏ ਗੰਦਾ ਸਮਾਨ

htvteam

Leave a Comment