Htv Punjabi
Punjab Video

ਸਕੂਲ ‘ਚ ਕੁੜੀਆਂ ਨਾਲ ਹੋਇਆ ਅਜਿਹਾ ਕੰਮ, ਦੇਖਦੇ ਰਹਿ ਗਏ ਮਾਸਟਰ ਅਤੇ ਮੈਡਮ

ਇਹ ਤਸਵੀਰਾਂ ਮਾਛੀਵਾੜਾ ਸਾਹਿਬ ਦੇ ਸਰਕਾਰੀ ਕੰਨਿਆ ਸਕੂਲ ਦੀਆਂ ਨੇ ਜਿੱਥੇ ਪੰਜਾਬ ਦੇ ਸਿਹਤ ਵਿਭਾਗ ਵਲੋਂ ਕੈਂਪ ਲਗਾਇਆ ਗਿਆ ਸੀ,,,,,,ਜਿਸ ਵਿੱਚ ਟੈਟਨੈੱਸ ਦੇ ਬਚਾਅ ਤੋਂ ਸਕੂਲੀ ਵਿਦਿਆਰਥਣਾਂ ਦੇ ਟੀਕੇ ਲਗਾਏ ਗਏ ਜਿੱਥੇ ਉਸ ਵੇਲੇ ਹੜ੍ਹਕੰਪ ਜਦੋਂ ਇਕ – ਇਕ ਕਰਕੇ ਦਰਜ਼ਨ ਤੋਂ ਵੀ ਵੱਧ ਵਿਦਿਆਰਥਣਾ ਟੀਕਾ ਲਗਾਉਣ ਤੋਂ ਬਾਅਦ ਬੇਹੋਸ਼ ਹੋ ਜਾਂਦੀਆਂ ਨੇ ਸਿਰ ਚੱਕਰ ਆ ਜਾਂਦੇ , ਇਹ ਸਭ ਦੇਖ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਐ ਬੇਹੋਸ਼ ਹੋਈਆਂ ਕੁੜੀਆਂ ਨੂੰ ਸਛਾਨਕ ਸਿਵਲ ਹਸਪਤਾਲ
ਦਾਖਲ ਕਰਵਾਇਆ ਗਿਆ ਜਿੱਥੇ ਉਨਾਂ ਦਾ ਇਲਾਜ ਚੱਲ ਰਿਹਾ ਪਰ ਦੂਜੇ ਪਾਸੇ ਮਾਪਿਆਂ ਦਾ ਕਹਿਣਾ ਐ ਕਿ ਜੇਕਰ ਅਜਿਹਾ ਕੋਈ ਟੀਕਾ ਲਗਾਉਣਾ ਸੀ ਤਾਂ ਵਿਦਿਆਰਥਣਾ ਦੇ ਮਾਪਿਆ ਨੂੰ ਇਸ ਬਾਰ ਸੂਚਨਾ ਕਿਉ ਨਹੀਂ ਦਿੱਤੀ ਗਈ,,,,,,,,,,

ਉਧਰ ਜਦੋਂ ਸਿਵਲ ਹਸਪਤਾਲ ਦੇ ਐਸ ਐਮ ਓ ਰਿਸ਼ਵ ਦੱਤ ਹੌਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨੂਸਾਰ ਇਹ ਟੀਕੇ ਲਗਾਏ ਸੀ ਪਰ ਇਸ ਟੈਟਨੈੱਸ ਦੇ ਡੋਜ ਦਾ ਕੋਈ ਵੀ ਸਾਇਡ ਇਫੈਕਟ ਨਹੀਂ ਮਤਲਬ ਕੋਈ ਨੁਕਸਾਨ ਨਹੀਂ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਵਿਆਹੇ ਜੋੜੇ ਨੇ ਦਿਖਾਈ ਐਸੀ ਦਲੇਰੀ ਪਤਾ ਨਹੀਂ ਕੀ ਸੋਚਕੇ ਜਾ ਚੜ੍ਹੇ ਅਜਿਹੀ ਥਾਂ, ਲੋਕੀ ਹੈਰਾਨ

htvteam

ਆਹ ਨੁਸਕਾ ਕੋਈ ਕੋਈ ਵੈਦ ਹਕੀਮ ਹੀ ਦੱਸਦਾ ਹੈ

htvteam

ਵਿਧਾਇਕ ਦਿਆਲਪੁਰਾ ਨੇ ਲੁਧਿਆਣਾ ‘ਚ ਮਾਰੀ ਰੇਡ

htvteam

Leave a Comment