ਏਸ ਵੇਲੇ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਐ ਇਹ ਖਬਰ ਕੈਨੇਡਾ ਦੇ ਵਿਦਿਆਰਥੀਆਂ ਨਾਲ ਜੁੜੀ ਹੋਈ ਹੈ,,,,,ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਵਾਲੇ ਜਲੰਧਰ ਦੇ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ ਚ ਗ੍ਰਿਫਤਾਰ ਕਰ ਲਿਆ ਗਿਆ,,,,,,ਦਰਸ਼ਕਾਂ ਦੀ ਜਾਣਕਾਰੀ ਲਈ ਦੱਸਦੀਏ ਕੀ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ ‘ਚ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼,,,,ਜਿਸ ਦੌਰਾਨ ਕੈਨੇਡਾ ਦੀ ਬਾਰਡਰ ਸੁਰੱਖਿਆ ਏਜੰਸੀ ਨੇ ਗ੍ਰਿਫਤਾਰ ਕੀਤਾ,,,,,ਦੱਸ ਦੀਏ ਕਿ 700 ਤੋਂ ਵੱਧ ਵਦਿਆਰਥੀਆਂ ਨੂੰ ਫਰਜ਼ੀ ਦਾਸਤਾਵੇਜ ਬਣਕੇ ਵਿਦੇਸ਼ ਭੇਜਣ ਮਾਮਲੇ ਚ ਏਜੰਟ ਤੇ ਜਲੰਧਰ ਵਿਖੇ ਵੀ ਕਈ ਪਰਚੇ ਦਰਜ ਨੇ,,,,
ਦੱਸ ਦੀਏ ਕਈ ਕੈਨੇਡਾ ਸਰਕਾਰ ਨੇ 700 ਤੋਂ ਵੱਧ ਵਦਿਆਰਥੀਆਂ ਦੇਸ਼ ਚੋਂ ਕੱਢਣ ਦਾ ਨੋਟਿਸ ਜਾਰੀ ਕੀਤਾ ਪਰ ਹੁਣ ਕੈਨੇਡਾ ਸਰਕਾਰ ਨੇ ਆਪਣਾ ਰੁੱਖ ਨਰਮ ਕਰ ਲਿਆ ਹੈ , ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫਤਾਰੀ ਦਾ ਪਤਾ ਲੱਗਦਿਆਂ ਹੀ ਜਲੰਧਰ ਤੋਂ ਕੈਨੇਡਾ ਗਈ ਡਿੰਪਲ ਦੇ ਪਿਤਾ ਜਗਤਾਰ ਚੰਦ ਮੀਡੀਆ ਸਾਹਮਣੇ ਆਏ ਨੇ ,ਜਗਤਾਰ ਚੰਦ ਦਾ ਕਹਿੰਣਾ ਹੈ ਕਿ ਉਹ ਵੀ ਇਸ ਏਜੰਟ ਵਲੋਂ ਠੱਗੀ ਦਾ ਸ਼ਿਕਾਰ ਹੋਏ ਨੇ,,,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਭਾਰਤ ਵਿੱਚ ਲਿਆਕੇ ਉਸ ਨੂੰ ਸਲਾਖਾ ਪਿੱਛੇ ਸੁੱਟਕੇ ਵਦਿਆਰਥੀਆਂ ਨੂੰ ਇਨਸਾਫ ਦਿਵਾ ਪਾਏਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
