ਪੁਲਿਸ ਦੀ ਗ੍ਰਿਫਤ ‘ਚ ਖੜੇ ਤੁਰੇ ਆਉਂਦੇ ਇਹ ਨੌਜਵਾਨ ਦੇਖਣ ਬੇਸ਼ੱਕ ਸਿੱਧੇ ਸਾਧੇ ਨਜ਼ਰ ਆ ਰਹੇ ਨੇ,,,,,,ਪਰ ਇਨ੍ਹਾ ਦੇ ਸ਼ਾਤਿਰ ਦਿਮਾਗ ਨੂੰ ਪੁਲਿਸ ਨੇ ਵੀ ਲੋਹਾ ਮੰਨਿਆ ਹੈ ਇਨ੍ਹਾ ਦੇ ਕਾਰਨਾਮੇਂ ਸੁਣ ਤੁਸੀ ਹੱਕੇ ਬੱਕੇ ਰਹਿ ਜਾਵੋਗੇ,,,,,ਅਸਲ ਚ ਇਹ ਨੌਜਵਾਨ ਲੁਧਿਆਣਾ ਦੇ ਵਾਸੀ ਨੇ ਜਿਨ੍ਹਾਂ ਵਿੱਚ ਕਿੰਗ ਪਿੰਨ ਗੋਪੀਚੰਦ ਉਰਫ ਮਾਨਵ ਹੈ,,,,,ਰਾਤੋ ਰਾਤ ਅਮੀਰ ਬਣਨ ਦੇ ਚਕਰ ਚ ਇਨ੍ਹਾ ਨੌਜਵਾਨਾਂ ਨੇ ਕੁਝ ਅਜਿਹਾ ਕੀ ਕਿ ਜਿਸਨੂੰ ਦੇਖ ਇਕ ਵਾਰ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ….ਦੋਸ਼ੀਆਂ ਤੋਂ ਡੁਗਾਂਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਤਾਂ ਜੋ ਇਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਣ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..