Htv Punjabi
Punjab

ਜੱਜ ਦੇ ਛੁੱਟੀ ‘ਤੇ ਹੋਣ ਕਾਰਨ ਟਲੀ, ਇਨ੍ਹਾਂ ਦੋ ਵੱਡੇ ਕੇਸਾਂ ਦੀ ਸੁਣਵਾਈ

ਫਰੀਦਕੋਟ : ਜ਼ਿਲ੍ਹਾ ਸ਼ੈਸ਼ਨ ਜੱਜ ਦੇ ਛੁੱਟੀ ‘ਤੇ ਹੋਣ ਦੇ ਕਾਰਨ ਕੋਰਟ ਨੇ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ ਬਿਨਾਂ ਕਿਸੀ ਕਾਰਵਾਈ ਦੇ 7 ਫਰਵਰੀ ਤੱਕ ਰੱਦ ਹੋ ਗਈ ਹੈ l ਐਡੀਸ਼ਨਲ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਸਾਬਕਾ ਵਿਧਾਇਕ ਕੋਟਕਪੁਰਾ ਮਨਤਾਰ ਸਿੰਘ ਬਰਾੜ, ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਪਰਮਜੀਤ ਸਿੰਘ ਪੰਨੂ, ਐਸਪੀ ਬਲਜੀਤ ਸਿੰਘ ਸਿੱਧੂ ਅਤੇ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਅਦਾਲਤ ਵਿੱਚ ਪੇਸ਼ ਹੋਏ ਸਨ l ਜਦਕਿ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਹੀ ਅਦਾਲਤ ਵਿੱਚ ਪੇਸ਼ ਹੋਏ ਸਨ l ਇਨ੍ਹਾਂ ਦੋਨਾਂ ਮਾਮਲਿਆਂ ਵਿੱਚ ਬਿਨਾਂ ਕਿਸੇ ਕਾਰਵਾਈ ਦੇ ਅਦਾਲਤ ਨੇ ਸੁਣਵਾਈ ਰੱਦ ਕਰ ਦਿੱਤੀ l

Related posts

ਬੇਅਦਬੀ ਕਰਨ ਵਾਲੇ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰ ਨੇ ਕੀਤੇ ਵੱਡੇ ਖੁਲਾਸੇ

htvteam

ਜੇਕਰ ਤੁਹਾਨੂੰ ਏਸ ਕਰਕੇ ਆਪਣਾ ਘਰ ਟੁੱਟਣ ਦਾ ਡਰ ਹੈ ਤਾਂ ਸੁਣੋ ਨੁਸਕਾ

htvteam

ਬੰਗਾਲ ਦੀ ਕੁੜੀ ਨਾਲ ਪੰਜਾਬ ਦੇ ਡਾਕਟਰ ਨੇ ਦੇਖੋ ਆਹ ਕੀ ਕਰ’ਤਾ

htvteam

Leave a Comment