Htv Punjabi
Punjab Video

ਹੁਣੇ-ਹੁਣੇ ਪੰਜਾਬ ‘ਚ ਹੋਇਆ ਦਰ-ਦਨਾਕ ਵੱਡਾ ਹਾ-ਦਸਾ

ਇਸ ਵੇਲੇ ਦੀ ਮੰਦਭਾਗੀ ਖਬਰ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਲੁਧਿਆਣਾ ਫਿਰੋਜ਼ਪੁਰ ਦੇ ਨਵੇਂ ਬਣੇ ਪੁਲ ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ,,,,,ਜਿਸ ਵਿੱਚ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੋ ਜਾਂਦੀ ਐ,,,,,,,,,ਦੱਸਿਆ ਜਾ ਰਿਹਾ ਕੀ ਮੁਲਾਂ ਪੁਰ ਤੋਂ ਲੁਧਿਆਣਾ ਤੇਜ ਤਰਫਤਾਰ ਚ ਆ ਰਹੀ ਕਰੇਟਾ ਕਾਰ ਪਾਲਟੇ ਖਾਦੀ ਹੋਈ ਦੂਜੀ ਸਾਇਡ ਤੋਂ ਗੱਡੀਆਂ ਜਾ ਵੱਜੀ,,,,,,ਜਿਸ ਤੋਂ ਬਾਅਦ ਦੂਜੀ ਲੈਂਡ ਕਰੂਜ਼ਰ ਗੱਡੀ ਵੀ ਬੈਲੰਸ ਬਿਗੜ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੀ,,,,,,,,,ਜਿਸ ਵਿੱਚ ਲੈਂਡ ਕਰੂਜ਼ਰ ਗੱਡੀ ਦੀ ਛੱਤ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੂਜੀਆਂ ਗੱਡੀਆਂ ਦੇ ਪਰਖੱਚੇ ਉਡ ਗਏ ਨੇ,,,,,,,,,,ਜਿਸ ਦੌਰਾਨ ਗੱਡੀਆਂ ਚ ਸਵਾਰ ਤਿੱਨ ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ,,,,,,ਮੌਕੇ ਤੇ ਘਟਨਾ ਸਥਾਨ ਤੇ ਪੁਲਿਸ ਵੀ ਪਹੁੰਚ ਚੁੱਕੀ ਐ ਅਤੇ ਪੁਲਿਸ ਵਲੋਂ ਹਾਦਸੇ ਦੀ ਤਫਤੀਸ਼ ਕੀਤੀ ਜਾ ਰਹੀ ਐ,,,,,,,,

ਹੁਣ ਤੱਕ ਹਾਦਸੇ ਚ ਤਿੰਨ ਲੋਕਾਂ ਦੇ ਜਖਮੀ ਹੋਣ ਦੀ ਜਾਣਕਾਰੀ ਮਿਲੀ ਅਤੇ ਹਾਦਸੇ ਦੇ ਕਾਰਨ ਤਾਂ ਹਜੇ ਨਹੀਂ ਪਤਾ ਲੱਗ ਸੱਕਿਆ,,,,,,,,,,ਪੁਲਿਸ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜਾਂਚ ਤੋਂ ਬਾਅਦ ਸਾਰਾ ਕੁਝ ਸਾਫ ਹੋ ਜਾਵੇਗਾ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਵੋਟਾਂ ਪੈਣ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ

htvteam

ਰੁਮਾਲ ਨਾਲ ਹੁੰਦੈ ਕਮਾਲ Good information By Surjit Singh

htvteam

ਕੁੜੀ ਦੇ ਹਾਲ ਦੇਖ ਮਾਪਿਆਂ ਦੇ ਵੀ ਉੱਡੇ ਹੋਸ਼

htvteam

Leave a Comment