Htv Punjabi
Punjab Video

ਅੱਡੀਆਂ ਨੂੰ ਥੁੱਕ ਲਾਕੇ ਭੱਜਿਆ ਮਾਨ

ਇਹ ਉਹੀ ਹਲਕਾ ਸਮਾਣਾ ਦਾ ਪਿੰਡ ਮੂਡ ਖੇੜਾ ਹੈ ਜਿੱਥੇ ਹਲਕਾ ਨਾਭਾ ਦੇ ਵਿਧਾਇਕ ਦੇਵ ਮਾਨ ਪਾੜ ਵਾਲੀ ਥਾਂ ਤੇ ਪਹੁੰਚੇ ਸੀ,,,,,,,ਨਾਭਾ ਪਟਿਆਲਾ ਰੋਡ ਤੇ ਬਣੇ ਨਹਿਰੀ ਮਹਿਕਮੇ ਦੇ ਸੂਏ ਨੂੰ ਤੋੜ ਦਿੱਤਾ ਗਿਆ ਸੀ ਪਰ ਜਦੋਂ ਨਾਭਾ ਦੇ ਵਿਧਾਇਕ ਦੇਵ ਮਾਨ ਹੋਰੀ ਜਾਇਜਾ ਲੈਣ ਪੁੱਜੇ ਤਾਂ ਪਿੰਡ ਵਾਸੀਆਂ ਅਤੇ ਕਿਸਾਨਾ ਵਲੋਂ ਦੇਵ ਮਾਨ ਹੋਰਾਂ ਦਾ ਜਮਕੇ ਵਿਰੋਧ ਕੀਤਾ ਗਿਆ ਤਸਵੀਰਾਂ ਚ ਤੁਸੀ ਸਕਦੇ ਹੋਂ ਕਿ ਲੋਕਾਂ ਨੇ ਮਾਨ ਦੇ ਖਿਲਾਫ ਨਾਅਰੇਬਾਜ਼ੀ ਕਰ ਦਿੱਤੀ ਤੇ ਮਾਨ ਦਾ ਘਿਰਾਓ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ,,,,,,,,,ਅਤੇ ਮੌਕੇ ਤੇ ਸਥਿਤੀ ਕਾਫ਼ੀ ਤਣਾਓਪੂਰਨ ਹੋ ਗਈ ਜਿਸ ਨੂੰ ਵੱਡੀ ਗਿਣਤੀ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸੰਭਾਲਦੇ ਹੋਏ ਬਹੁਤ ਮੁਸ਼ਕਿਲ ਨਾਲ ਵਿਧਾਇਕ ਨੂੰ ਮੌਕੇ ਤੋਂ ਕੱਢਿਆ ਕਿਸਾਨਾਂ ਦੇ ਰੋਸ ਨੂੰ ਵੇਖਦੇ ਹੋਏ ਵਿਧਾਇਕ ਆਪਣੀ ਹੂਟਰ ਵਾਲੀ ਗੱਡੀ ਵਿੱਚ ਮੌਕੇ ਤੋਂ ਭੱਜਦੇ ਹੋਏ ਨਜ਼ਰ ਆਏ,,,,,,,,,

ਉਧਰ ਪਿੰਡ ਵਾਸੀਆਂ ਨੇ ਜੋ ਦੇਵ ਮਾਨ ਹੋਰਾਂ ਬਾਰੇ ਕਿਹਾ ਉਹ ਵੀ ਸੁਣ ਲਓ,,,,,,,ਉਧਰ ਹਲਕਾ ਨਾਭਾ ਦੇ ਕਿਸਾਨਾ ਨੇ ਦੇਵ ਮਾਨ ਦਾ ਧੰਨਵਾਧ ਕੀਤਾ ਐ ,,,,,,,,,,,ਦੇਵ ਮਾਨ ਹੋਰਾਂ ਨੇ ਦੱਸਿਆ ਸੋਏ ਦੇ ਪਾੜ ਨੂੰ ਲੈਕੇ ਡੀਸੀ ਪਟਿਆਲਾ ਸੂਚਿਤ ਕਰ ਦਿੱਤਾ ਗਿਆ ਅਤੇ ਜਿਨ੍ਹਾਂ ਲੋਕਾਂ ਸੂਏ ਚ ਪਾੜ ਪਾਇਆ ਐ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਪ੍ਰਾਈਵੇਟ ਲੈਬ ਵਿੱਚ 3500 ਰੁਪਏ ਵਿੱਚ ਹੋਵੇਗਾ ਸਵਾਈਨ ਫਲੂ ਟੈਸਟ

Htv Punjabi

ਲਓ ਜੀ ਹੁਣੇ ਹੁਣੇ ਪੰਜਾਬ ‘ਚ ਹੋਇਆ ਅਲਰਟ ਜਾਰੀ

htvteam

ਮਰਹੂਮ ਸਿੱਧੂ ਮੂਸੇਵਾਲੇ ਦਾ ਅੱਜ ਵੱਡਾ ਸੁਪਨਾ ਹੋਇਆ ਪੂਰਾ ?

htvteam

Leave a Comment